FacebookTwitterg+Mail

ਰਿਤੇਸ਼ ਦੀ ਆਨਸਕ੍ਰੀਨ ਪਤਨੀ ਨੇ ਆਪਣੇ 1 ਸਾਲ ਦੇ ਬੇਟੇ ਦੀਆਂ ਇਹ ਕਿਊਟ ਤਸਵੀਰਾਂ ਕੀਤੀਆਂ ਸ਼ੇਅਰ

    9/9
11 January, 2017 12:35:13 PM
ਮੁੰਬਈ—ਟੀ.ਵੀ. ਅਦਾਕਾਰਾ ਆਮਨਾ ਸ਼ਰੀਫ ਨੇ ਹਾਲ ਹੀ 'ਚ ਇੰਸਟਾਗਰਾਮ 'ਤੇ ਆਪਣੇ ਬੇਟੇ ਅਰੇਨ ਕਪੂਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਰੇਨ ਦੀ ਕਾਫੀ ਕਿਊਟ ਨਜ਼ਰ ਆ ਰਹੇ ਹਨ। ਅਰੇਨ ਇਸ ਸਾਲ 3 ਮਹੀਨੇ ਦੇ ਹੋ ਗਏ ਹਨ। ਦੱਸਣਾ ਚਾਹੁੰਦੇ ਹਾਂ ਕਿ ਆਪਨਾ ਨੇ ਇਸ ਸਾਲ ਤੱਕ ਪ੍ਰੋਡਿਊਸਰ ਅਮਿਤ ਕਪੂਰ ਨੂੰ ਡੇਟ ਕਰਨ ਤੋਂ ਬਾਅਦ 27 ਜਨਵਰੀ, 2017 'ਚ ਵਿਆਹ ਕੀਤਾ ਸੀ।
ਆਪਨਾ ਨੇ ਫਿਲਮ 'ਏਕ ਵਿਲੇਨ' 'ਚ ਰਿਤੇਸ਼ ਦੇਸ਼ਮੁਖ ਦੀ ਪਤਨੀ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ ਆਮਨਾ ਫਿਲਮ 'ਆਲੂ ਚਾਟ', 'ਆਓ ਵਿਸ਼ ਕਰੇ' ਅਤੇ 'ਕਹੀ ਤੋ ਹੋਗਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।
ਟੀ.ਵੀ. ਸੀਰੀਅਲ ਨਾਲ ਮਿਲੀ ਪਛਾਣ
-ਆਮਨਾ ਨੇ ਕਈ ਫਿਲਮਾਂ ਕੀਤੀਆਂ ਪਰ ਆਮਨਾ ਨੂੰ ਪਬਲਿਕ ਵਿਚਕਾਰ ਉਸ ਨੂੰ ਟੀ.ਵੀ. ਸੀਰੀਅਲ 'ਕਸ਼ਿਸ਼' ਅਤੇ 'ਕਹੀ ਤੋ ਹੋਗਾ' ਵਰਗੇ ਸੀਰੀਅਲਾਂ ਨਾਲ ਪਛਾਣ ਕਰਵਾਈ। ਇਸ ਵਿਚਕਾਰ ਆਮਨਾ ਦੀ ਮੁਲਾਕਾਤ ਅਮਿਤ ਨਾਲ ਹੋਈ ਸੀ।

Tags: ਆਮਨਾ ਸ਼ਰੀਫਅਰੇਨ ਕਪੂਰਰਿਤੇਸ਼ ਦੇਸ਼ਮੁਖ ਇੰਸਟਾਗਰਾਮamna Sharif Arain Kapoor Ritesh Deshmukh Instagram