FacebookTwitterg+Mail

ਹੌਟ ਅਦਾਕਾਰਾ ਐਮੀ ਜੈਕਸਨ 'Tulum' 'ਚ ਮਨਾ ਰਹੀ ਹੈ ਛੁੱਟੀਆਂ, ਦੇਖੋ ਤਸਵੀਰਾਂ

    1/10
18 January, 2017 03:05:41 PM
ਮੁੰਬਈ— ਮਾਡਲ ਅਤੇ ਅਦਾਕਾਰਾ ਐਮੀ ਜੈਕਸਨ ਇਨਾਂ ਦਿਨਾਂ 'ਚ 'Tulum' 'ਚ ਛੁੱਟੀਆਂ ਦਾ ਅਨੰਦ ਮਾਣ ਰਹੀ ਹੈ। ਹਾਲ ਹੀ 'ਚ ਐਮੀ ਦੀਆਂ ਕੁਝ ਬੋਲਡ ਅਤੇ ਹੌਟ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਉਸ ਨੇ ਆਪਣੇ ਸ਼ੋਸ਼ਲ ਅਕਾਉਂਟ ਇੰਸਟਾਗਰਾਮ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ 'ਚ ਤਸਵੀਰ 'ਚ ਉਹ ਬਿਕਨੀ 'ਚ ਨਜ਼ਰ ਆ ਰਹੀ ਹੈ।
ਦੱਸਣਾ ਚਾਹੁੰਦੇ ਹਾਂ ਕਿ ਇਨ੍ਹਾਂ ਤਸਵੀਰਾਂ 'ਚ ਮਨੀਸ਼ਾ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਉਨ੍ਹਾਂ ਦਾ ਵੱਖਰਾ ਹੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਅੱਗੇ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹਾਂ।

Tags: ਐਮੀ ਜੈਕਸਨਬੋਲਡਤੁਲੂਮਇੰਸਟਾਗਰਾਮAmy Jackson boldTulum Instagram