FacebookTwitterg+Mail

PICS : 'ਕਾਨਸ ਫੈਸਟੀਵਲ' ਦੌਰਾਨ ਰੈੱਡ ਕਾਰਪੇਟ 'ਤੇ ਐਮੀ ਦਾ ਨਜ਼ਰ ਆਇਆ ਹੌਟ ਅਵਤਾਰ

    1/8
23 May, 2017 02:26:29 PM

ਮੁੰਬਈ— 70ਵੇਂ 'ਕਾਨਸ ਫਿਲਮ ਫੈਸਟੀਵਲ' 'ਚ ਐਸ਼ਵਰਿਆ ਅਤੇ ਦੀਪਿਕਾ ਤੋਂ ਇਲਾਵਾ ਹਾਲੀਵੁੱਡ ਅਭਿਨੇਤਰੀ ਐਮੀ ਜੈਕਸਨ ਆਪਣੇ ਹੁਸਨ ਦੇ ਜਲਵੇ ਬਿਖੇਰਦੀ ਨਜ਼ਰ ਆਈ ਹੈ। ਹਾਲ ਹੀ 'ਚ ਇਸ ਫੈਸਟੀਵਲ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਫਿਲਮ ਫੈਸਟੀਵਲ ਦੌਰਾਨ ਐਮੀ ਨੇ ਆਪਣੇ ਹੌਟ ਅੰਦਾਜ਼ ਨਾਲ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰ ਲਿਆ। ਇਸ ਮੌਕੇ ਐਮੀ ਨੇ ਚਿੱਟੇ ਰੰਗ ਦਾ ਗਾਊਨ ਪਾਇਆ ਹੋਇਆ ਸੀ ਜਿਸ 'ਚ ਉਹ ਕਾਫੀ ਹੌਟ ਲੱਗ ਰਹੀ ਸੀ।

ਜ਼ਿਕਰਯੋਗ ਹੈ ਕਿ 'ਕਾਨਸ ਫਿਲਮ ਫੈਸਟੀਵਲ' 'ਤੇ ਨਜ਼ਰ ਆਉਣ ਤੋਂ ਪਹਿਲਾਂ ਐਮੀ ਨੇ ਕਾਨਸ 'ਚ ਆਯੋਜਿਤ Eva Longoria’s Global Gift Gala ਨੂੰ ਵੀ ਅਟੈਂਡ ਕੀਤਾ ਸੀ। ਇਸ ਮੌਕੇ 'ਤੇ ਵੀ ਉਨ੍ਹਾਂ Versace ਦਾ ਗਾਉਣ ਪਾਇਆ ਹੋਇਆ ਸੀ। ਇਸ ਤੋਂ ਇਲਾਵਾ ਇਸ ਫਿਲਮ ਫੈਸਟੀਵਲ 'ਚ ਬਾਲੀਵੁੱਡ ਅਭਿਨੇਤਰੀਆਂ ਵੀ ਆਪਣੇ ਹੁਸਨ ਦੇ ਜਲਵੇ ਬਿਖੇਰਦੀਆਂ ਨਜ਼ਰ ਆ ਰਹੀਆਂ ਹਨ।


Tags: Amy Jackson Cannes Film Festival White Gown Red Carpet Versace ਐਮੀ ਜੈਕਸਨ ਕਾਨਸ ਫਿਲਮ ਫੈਸਟੀਵਲ