FacebookTwitterg+Mail

ਐਮੀ ਜੈਕਸਨ ਨੇ ਤੋੜੀਆਂ ਹੌਟਨੈੱਸ ਦੀਆਂ ਸਭ ਹੱਦਾਂ, ਤਸਵੀਰਾਂ ਦੇਖ ਹੋ ਜਾਓਗੇ ਮਦਹੋਸ਼

amy jackson
17 October, 2017 05:25:40 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਐਮੀ ਜੈਕਸਨ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਐਮੀ ਨੇ ਬੋਲਡ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ ਉਹ ਬੇਹੱਦ ਹੌਟ ਦਿਖਾਈ ਦੇ ਰਹੀ ਹੈ। ਇਹ ਫੋਟੋਸ਼ੂਟ ਉਨ੍ਹਾਂ lingerie brand ਲਈ ਕਰਵਾਇਆ ਹੈ। ਤਸਵੀਰਾਂ 'ਚ ਐਮੀ ਜਿੱਥੇ ਬਿਕਨੀ 'ਚ ਬੋਲਡ ਲੱਗ ਰਹੀ ਹੈ ਉਥੇ ਹੀ ਨੈੱਟ ਦੇ ਸਵੀਮਿੰਗ ਸੂਟ 'ਚ ਬੇਹੱਦ ਹੌਟ ਦਿਖਾਈ ਦੇ ਰਹੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਐਮੀ ਜਲਦ ਹੀ ਫਿਲਮ '2.0' 'ਚ ਨਜ਼ਰ ਆਵੇਗੀ। ਹਾਲ ਹੀ 'ਚ ਇਸ ਫਿਲਮ ਤੋਂ ਐਮੀ ਦਾ ਫਰਸਟ ਲੁੱਕ ਰਿਲੀਜ਼ ਹੋਇਆ ਸੀ ਜਿਸ 'ਚ ਉਹ ਰੋਬੋਟ ਦੇ ਕਿਰਦਾਰ 'ਚ ਦਿਖਾਈ ਦੇ ਰਹੀ ਸੀ। ਐਮੀ ਸੋਸ਼ਲ ਮੀਡੀਆ ਪਲੇਟ ਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਲਗਾਤਾਰ ਆਪਣੇ ਫੈਨਜ਼ ਲਈ ਤਸੀਵਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka

ਇਸ ਐਮੀ ਜੈਕਸਨ ਨੇ 2012 'ਚ ਫਿਲਮ 'ਏਕ ਥਾ ਦੀਵਾਨਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਐਮੀ ਫਿਲਮ 'ਸਿੰਘ ਇਜ਼ ਬਲਿੰਗ' 'ਚ ਅਕਸ਼ੇ ਕੁਮਾਰ ਨਾਲ ਨਜ਼ਰ ਆਈ ਸੀ।

Punjabi Bollywood TadkaPunjabi Bollywood TadkaPunjabi Bollywood Tadka


Tags: Amy Jackson Photoshoot Instagram lingerie brand 20 Swimsuit Bollywood Actress