FacebookTwitterg+Mail

ਬੈੱਡ 'ਤੇ ਬਿਨਾਂ ਕੱਪੜਿਆਂ ਤੋਂ ਖਿੱਚਵਾਈ ਇਸ ਹਸੀਨਾ ਨੇ ਤਸਵੀਰ, ਇੰਟਰਨੈੱਟ 'ਤੇ ਹੋ ਰਹੀ ਹੈ ਵਾਇਰਲ

amy jackson hot pic
18 February, 2017 05:15:09 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਐਮੀ ਜੈਕਸਨ ਸੋਸ਼ਲ ਮੀਡੀਆ 'ਤੇ ਆਪਣੀਆਂ ਹੌਟ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਹੈ। ਇਨ੍ਹੀਂ ਦਿਨੀਂ ਉਸ ਦੀ ਇਕ ਅਰਧ ਨਗਨ ਤਸਵੀਰ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਰਹੀ ਹੈ। ਨਾਲ ਹੀ ਇਕ ਗੁਲਾਬ ਦਾ ਫੁੱਲ ਉਸ ਦੇ ਹੱਥ 'ਚ ਨਜ਼ਰ ਆ ਰਿਹਾ ਹੈ। ਤਸਵੀਰ ਸ਼ੇਅਰ ਕਰਦਿਆਂ ਐਮੀ ਨੇ ਲਿਖਿਆ, 'ਇਹ ਗੁਲਾਬ ਮੈਂ ਲਾਬੀ ਤੋਂ ਚੋਰੀ ਕੀਤਾ ਹੈ।'
ਹਾਲ ਹੀ 'ਚ ਐਮੀ ਜੈਕਸਨ ਦਾ ਮੋਬਾਇਲ ਫੋਨ ਹੈਕ ਹੋ ਗਿਆ ਸੀ ਤੇ ਉਸ ਦੀਆਂ ਕੁਝ ਨਿੱਜੀ ਤਸਵੀਰਾਂ ਲੀਕ ਹੋ ਗਈਆਂ ਸਨ। ਇਸ ਸਭ ਦੇ ਬਾਅਦ ਐਮੀ ਨੇ ਮੁੜ ਸੋਸ਼ਲ ਮੀਡੀਆ 'ਤੇ ਧਮਾਕੇਦਾਰ ਤਰੀਕੇ ਨਾਲ ਐਂਟਰੀ ਕੀਤੀ ਹੈ। ਤੁਸੀਂ ਵੀ ਦੇਖੋ ਐਮੀ ਜੈਕਸਨ ਦੀ ਇਹ ਤਸਵੀਰ।

Tags: Amy Jackson Instagram Hot Pic ਐਮੀ ਜੈਕਸਨ ਸੋਸ਼ਲ ਮੀਡੀਆ