FacebookTwitterg+Mail

Pics: ਪਾਰਟੀ 'ਚ ਪੁੱਜੀ ਚੰਕੀ ਪਾਂਡੇ ਦੀ ਲਾਡਲੀ, ਹੌਟਨੈੱਸ ਨਾਲ ਲੁੱਟੀ ਸਾਰੀ ਲਾਈਮਲਾਈਟ

ananya panday hot pics
23 December, 2017 02:16:57 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਚੰਕੀ ਪਾਂਡੇ ਦੇ ਭਤੀਜੇ ਅਹਾਨ ਪਾਂਡੇ ਨੇ ਕੱਲ੍ਹ ਰਾਤ ਨੂੰ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਅਹਾਨ ਚੰਕੀ ਪਾਂਡੇ ਦੀ ਭਰਾ ਚਿੱਕੀ ਪਾਂਡੇ ਦੇ ਬੇਟੇ ਹਨ। ਪਾਰਟੀ 'ਚ ਕਈ ਬਾਲੀਵੁੱਡ ਸਟਾਰ ਕਿਡਸ ਪਹੁੰਚੇ। ਉਂਝ ਵੀ ਉਹ ਅਕਸਰ ਆਪਣੀ ਗੈਂਗ ਨਾਲ ਪਾਰਟੀ ਇਨਜੁਆਏ ਕਰਦੇ ਨਜ਼ਰ ਆਉਂਦੇ ਰਹਿੰਦੇ ਹਨ।

Punjabi Bollywood Tadka ਕਜ਼ਨ ਭਰਾ ਅਹਾਨ ਪਾਂਡੇ ਦੇ ਜਨਮਦਿਨ 'ਚ ਚੰਕੀ ਪਾਂਡੇ ਦੀ ਬੇਟੀ ਅਨੰਨਿਆ ਪਾਂਡੇ ਗਲੈਮਰਸ ਲੁੱਕ 'ਚ ਨਜ਼ਰ ਆਈ। ਉਹ ਡਾਰਕ ਗ੍ਰੀਨ ਕਲਰ ਦੇ ਆਊਟਫਿੱਟ 'ਚ ਸਪਾਟ ਹੋਈ। ਉਨ੍ਹਾਂ ਦੀ ਇਹ ਲਾਂਗ ਕੱਟ ਡਰੈੱਸ ਬੇਹੱਦ ਅਟ੍ਰੈਕਟਿਵ ਲੱਗ ਰਹੀ ਸੀ।

Punjabi Bollywood Tadkaਪਾਰਟੀ 'ਚ ਅਹਾਨ ਹੀ ਭੈਣ ਅਲਾਨਾ ਵੀ ਬੇਹੱਦ ਗਾਰਜੀਅਸ ਲੁੱਕ 'ਚ ਨਜ਼ਰ ਆਈ। ਉਹ ਵ੍ਹਾਈਟ ਪ੍ਰਿੰਟੇਡ ਲੈਗਕੱਟ ਆਊਟਫਿੱਟ 'ਚ ਦਿਖੀ।

Punjabi Bollywood Tadkaਇਸ ਮੌਕੇ ਅਹਾਨ ਦੀ ਮੰਮੀ ਡਿਨੇ ਪਾਂਡੇ, ਸੋਹੇਲ ਖਾਨ ਦਾ ਬੇਟਾ ਨਿਰਵਾਣ ਖਾਨ ਸਮੇਤ ਅਹਾਨ ਦੇ ਬਾਕੀ ਫ੍ਰੈਂਡਸ ਵੀ ਮੌਜੂਦ ਸਨ। ਅਨੰਨਿਆ ਸ਼ਾਈਨੀ ਗਾਊਨ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।

Punjabi Bollywood Tadka ਖਬਰਾਂ ਦੀ ਮੰਨੀਏ ਤਾਂ ਅੰਨਨਿਆ, ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦਿ ਈਅਰ 2' ਨਾਲ ਬਾਲੀਵੁੱਡ 'ਚ ਜਲਦ ਡੈਬਿਊ ਕਰ ਸਕਦੀ ਹੈ।

Punjabi Bollywood Tadka Punjabi Bollywood Tadka


Tags: Chunky PandeyAnanya PandayAhaan PandayBirthdayKaran Joharਚੰਕੀ ਪਾਂਡੇਅਨੰਨਿਆ ਪਾਂਡੇ