FacebookTwitterg+Mail

ਜਦੋਂ ਅਨਿਲ ਕਪੂਰ ਨੇ ਆਪਣੇ ਇਸ ਫੈਨ ਦੇ ਘਰ ਦਾ ਖੜਕਾਇਆ ਕੁੰਡਾ

    1/2
25 September, 2016 02:07:12 PM
ਮੁੰਬਈ—ਬਾਲੀਵੁੱਡ ਅਦਾਕਾਰ ਅਨਿਲ ਕਪੂਰ ਹਾਲ ਹੀ 'ਚ ਆਪਣੀ ਇਕ ਪ੍ਰਸ਼ੰਸਕ ਮਿਤਾਲੀ ਦੇ ਘਰ ਪਹੁੰਚੇ ਸਨ। ਇੱਥੇ ਪਹੁੰਚ ਕੇ ਉਨ੍ਹਾਂ ਨੇ ਅਚਾਨਕ ਸਰਪਰਾਈਜ਼ ਕੀਤਾ ਮੁੰਬਈ 'ਚ ਰਹਿਣ ਵਾਲੀ ਮਿਤਾਲੀ ਆਪਣੇ ਘਰ 'ਚ ਪਰਿਵਾਰ ਨਾਲ ਟੀ. ਵੀ. ਦੇਖ ਰਹੀ ਸੀ ਫਿਰ ਅਚਾਨਕ ਕਿਸੇ ਨੇ ਉਸ ਦੇ ਘਰ ਦਾ ਦਰਵਾਜਾ ਖੜਕਾਇਆ। ਉਸ ਨੇ ਦੇਖਿਆ ਕਿ ਸਾਹਮਣੇ ਅਨਿਲ ਕਪੂਰ ਹੈ ਤਾਂ ਉਹ ਇਕਦਮ ਹੈਰਾਨ ਰਹਿ ਗਈ।
ਜ਼ਿਕਰਯੋਗ ਹੈ ਕਿ ਅਨਿਲ ਨੇ ਉਸ ਨਾਲ ਲੰਬਾ ਸਮਾਂ ਬਿਤਾਇਆ। ਇਸ ਦੌਰਾਨ ਉਨ੍ਹਾਂ ਨੇ ਮਿਤਾਲੀ ਦੀ ਰਸੋਈ 'ਚ ਉਸ ਦੀ ਮਾਂ ਨਾਲ ਖਾਣਾ ਬਣਾਉਣ 'ਚ ਮਦਦ ਕੀਤੀ। ਉਸ ਦੇ ਘਰ ਅਚਾਨਕ ਇਸ ਤਰ੍ਹਾਂ ਪਹੁੰਚ ਕੇ ਸਰਪਰਾਈਜ਼ ਕਰਨ ਦਾ ਇਕ ਤਰੀਕਾ ਸੀ । ਉਸ ਦਾ ਧੰਨਵਾਦ ਕਰਨਾ ਸੀ, ਇਹ ਸਰਪਾਰਈਜ਼ ਵਿਜਿਟ ਇਕ ਆਨਲਾਈਨ ਸ਼ੋਅ ਦੀ ਹਿੱਸਾ ਸੀ।

Tags: ਅਨਿਲ ਕਪੂਰਮਿਤਾਲੀਬਾਲੀਵੁੱਡAnil Kapoor Bollywood mitali