FacebookTwitterg+Mail

ਬਚਪਨ 'ਚ ਕੁਝ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਸਨ 'KAPOOR SIBLINGS', ਦੇਖੋ ਤਸਵੀਰਾਂ

    1/2
18 January, 2017 10:54:57 AM
ਮੁੰਬਈ—ਬਾਲੀਵੁੱਡ ਦੇ ਨਾਮੀ ਅਭਿਨੇਤਾ ਅਨਿਲ ਕਪੂਰ ਦੀ ਛੋਟੀ ਬੇਟੀ ਰਿਆ ਕਪੂਰ ਨੇ ਪੁਰਾਣੀਆਂ ਯਾਦਾਂ ਨੂੰ ਯਾਦ ਕਰਦੇ ਹੋਏ ਆਪਣੇ ਸ਼ੋਸ਼ਲ ਅਕਾਉਂਟ ਇੰਸਟਾਗਰਾਮ 'ਤੇ ਆਪਣੇ ਇਕ ਪਰਿਵਾਰ ਦੀ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਨਿਲ ਕਪੂਰ, ਸੋਨਮ ਕਪੂਰ, ਰਿਆ ਕਪੂਰ, ਬੋਨੀ ਕਪੂਰ, ਮੋਨਾ ਕਪੂਰ, ਸੰਜੇ ਕਪੂਰ, ਹਰਸ਼ਵਰਧਨ ਕਪੂਰ ਦਿਖਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਸੋਨਮ, ਰਿਆ, ਹਰਸ਼ਵਰਧਨ ਅਤੇ ਅਰਜੁਨ ਬਹੁਤ ਕਿਊਟ ਦਿਖਾਈ ਦੇ ਰਹੇ ਹਨ। ਰਿਆ ਨੇ ਇਹ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ''Leading the pack in the throwback. Family first kids! What a time this was!''
ਅਨਿਲ ਕਪੂਰ ਨੇ ਵੀ ਹਾਲ ਹੀ 'ਚ ਸੋਨਮ ਕਪੂਰ ਨੂੰ 'ਨੀਰਜਾ' ਲਈ ਮਿਲੇ ਬੈਸਟ ਐਕਟ੍ਰੈਸ ਐਵਾਰਡ ਨੂੰ ਸਰਾਹਨਾ ਕੀਤੀ। ਇਸ ਮੌਕੇ 'ਤੇ ਅਨਿਲ ਨੇ ਖਾਸ ਤੌਰ 'ਤੇ ਸੋਨਮ ਦੀ ਇਕ ਬਚਪਨ ਦੀ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੂੰ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ।

Tags: ਅਨਿਲ ਕਪੂਰਰਿਆ ਕਪੂਰਇੰਸਟਾਗਰਾਮAnil Kapoorria KapoorInstagram