FacebookTwitterg+Mail

'ਕਾਬਿਲ' ਦਾ ਟੀਜ਼ਰ ਵੇਖ ਕੇ ਹੈਰਾਨ ਹੈ ਅਨਿਲ ਕਪੂਰ

    1/1
24 October, 2016 09:16:18 AM
ਮੁੰਬਈ— ਬਾਲੀਵੁੱਡ ਦਾ ਮਿਸਟਰ ਇੰਡੀਆ ਅਨਿਲ ਕਪੂਰ ਆਉਣ ਵਾਲੀ ਫਿਲਮ 'ਕਾਬਿਲ' ਦਾ ਟੀਜ਼ਰ ਵੇਖ ਕੇ ਹੈਰਾਨ ਹੈ। ਫਿਲਮਕਾਰ ਰਾਕੇਸ਼ ਰੋਸ਼ਨ ਨੇ ਆਪਣੇ ਪੁੱਤਰ ਰਿਤਿਕ ਰੋਸ਼ਨ ਨੂੰ ਲੈ ਕੇ ਇਹ ਫਿਲਮ ਬਣਾਈ ਹੈ, ਜਿਸ ਦਾ ਨਿਰਦੇਸ਼ਨ ਸੰਜੇ ਗੁਪਤਾ ਨੇ ਕੀਤਾ ਹੈ। ਅਨਿਲ ਨੇ 'ਕਾਬਿਲ' ਦੇ ਟੀਜ਼ਰ 'ਤੇ ਟਵੀਟ ਕਰਦੇ ਹੋਏ ਫਿਲਮ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ, 'ਮੈਂ ਇਹ ਦੇਖਣ ਲਈ ਉਤਸੁਕ ਹਾਂ ਕਿ ਆਖਿਰ ਇਸ ਪਿੱਛੇ ਕੀ ਹੈ। ਫਿਲਮ 'ਚ ਰਿਤਿਕ ਤੇ ਯਾਮੀ ਗੌਤਮ ਲੀਡ ਰੋਲ 'ਚ ਨਜ਼ਰ ਆਉਣਗੇ।'

Tags: ਕਾਬਿਲਟੀਜ਼ਰਅਨਿਲ ਕਪੂਰAnil Kapoorkaabilteaser