FacebookTwitterg+Mail

ਅੰਜੂਸ਼ਾ ਸ਼ਰਮਾ ਦਾ ਸਿੰਗਲ ਟਰੈਕ 'ਰੰਗ ਸਾਂਵਲਾ' 1 ਜੂਨ ਨੂੰ ਹੋਵੇਗਾ ਰਿਲੀਜ਼

anjusha sharma
26 May, 2017 09:14:56 AM

ਜਲੰਧਰ— 'ਸੂਟ ਪਟਿਆਲਾ' ਸਿੰਗਲ ਟਰੈਕ ਨਾਲ ਚਰਚਾ 'ਚ ਆਈ ਸੁਰੀਲੀ ਗਾਇਕਾ ਅੰਜੂਸ਼ਾ ਸ਼ਰਮਾ ਦਾ ਨਵਾਂ ਸਿੰਗਲ ਟਰੈਕ 'ਰੰਗ ਸਾਂਵਲਾ' ਪੇਸ਼ਕਾਰ ਮਨੋਜ ਸਿੰਘ ਹੈਪੀ ਯੂ. ਐੱਸ. ਏ. ਤੇ ਜੀਤ ਰਿਕਾਰਡਸ ਵੱਲੋਂ 1 ਜੂਨ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕੰਪਨੀ ਮੈਨੇਜਰ ਅਮਰੀਕਾ ਪੰਡਵਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਗੈਂਗ ਸਟੂਡੀਓਜ਼ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਮੱਟ ਸ਼ੇਰੋਵਾਲਾ ਨੇ ਤੇ ਫਿਲਮਾਇਆ ਹੈ ਲਾਲੀ ਬੈਂਸ ਨੇ, ਜੋ ਕਿ ਯੂ-ਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਜਾਵੇਗਾ।


Tags: Anjusha SharmaRang SanwlaManoj Singh Happyਅੰਜੂਸ਼ਾ ਸ਼ਰਮਾਰੰਗ ਸਾਂਵਲਾਮਨੋਜ ਸਿੰਘ ਹੈਪੀ