FacebookTwitterg+Mail

ਅੰਜੂਸ਼ਾ ਸ਼ਰਮਾ ਦਾ ਸਿੰਗਲ ਟਰੈਕ 'ਰੰਗ ਸਾਂਵਲਾ' ਜਲਦ ਹੋਵੇਗਾ ਰਿਲੀਜ਼ : ਮਨੋਜ ਸਿੰਘ ਹੈਪੀ

anjuusha sharma
27 April, 2017 08:50:34 AM
ਜਲੰਧਰ— 'ਸੂਟ ਪਟਿਆਲਾ' ਗੀਤ ਨਾਲ ਵੱਖਰੀ ਪਛਾਣ ਬਣਾਉਣ ਵਾਲੀ ਸੁਰੀਲੀ ਗਾਇਕਾ ਅੰਜੂਸ਼ਾ ਸ਼ਰਮਾ ਦਾ ਨਵਾਂ ਸਿੰਗਲ ਟਰੈਕ 'ਰੰਗ ਸਾਂਵਲਾ' ਜਲਦ ਹੀ ਪੇਸ਼ਕਾਰ ਮਨੋਜ ਸਿੰਘ ਹੈਪੀ ਯੂ. ਐੱਸ. ਏ. ਤੇ ਜੀਤ ਰਿਕਾਰਡਜ਼ ਕੰਪਨੀ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਮੱਟ ਸ਼ੇਰੋਵਾਲਾ ਨੇ, ਮਿਊਜ਼ਿਕ ਗੈਂਗ ਸਟੂਡੀਓਜ਼ ਦਾ ਹੈ ਤੇ ਇਸ ਨੂੰ ਫਿਲਮਾਇਆ ਹੈ ਲਾਲੀ ਬੈਂਸ ਨੇ, ਜੋ ਕਿ ਜਲਦ ਹੀ ਯੂ-ਟਿਊਬ ਦੇ ਨਾਲ-ਨਾਲ ਸਾਰੇ ਪੰਜਾਬੀ ਚੈਨਲਾਂ 'ਤੇ ਦਿਖੇਗਾ। ਇਹ ਜਾਣਕਾਰੀ ਕੰਪਨੀ ਮੈਨੇਜਰ ਅਮਰੀਕ ਪੰਡਵਾਂ ਨੇ ਦਿੱਤੀ।

Tags: Anjuusha Sharma Rang Sanwla Manoj Singh Happyਅੰਜੂਸ਼ਾ ਸ਼ਰਮਾਰੰਗ ਸਾਂਵਲਾਮਨੋਜ ਸਿੰਘ ਹੈਪੀ