FacebookTwitterg+Mail

ਹਾਲੀਵੁੱਡ ਦੀ ਇਸ ਅਦਾਕਾਰਾ ਦੀਆਂ ਨਿਊਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਹੋਈਆਂ ਲੀਕ, ਮਚਿਆ ਹੰਗਾਮਾ

anne hathaway s nude pictures leaked online
17 August, 2017 04:52:14 PM

ਮੁੰਬਈ— ਹਾਲੀਵੁੱਡ ਅਦਾਕਾਰਾ ਐਨੀ ਹੈਥਵੇ ਦੀਆਂ ਨਿਊਡ ਤਸਵੀਰਾਂ ਸੋਸ਼ਲ ਸਾਈਟ 'ਤੇ ਲੀਕ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹੈਕਰਸ ਦਾ ਕੰਮ ਦਾ ਕੰਮ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਤਸਵੀਰਾਂ ਅਸਲ ਹਨ ਜਾਂ ਬਨਾਵਟੀ।

Punjabi Bollywood Tadka

ਅਜਿਹੇ ਹੀ ਕਈ ਮਾਮਲੇ 'ਚ ਅਜੇ ਤੱਕ ਕੋਈ ਕੁਮੈਂਟ ਨਹੀਂ ਕੀਤਾ ਹੈ।

Punjabi Bollywood Tadka

ਇਨ੍ਹਾਂ ਲੀਕ ਤਸਵੀਰਾਂ ਨੂੰ ਲੈ ਕੇ ਟਵਿਟਰ 'ਤੇ ਲੋਕਾਂ ਦੇ ਵੱਖਰੀ-ਵੱਖਰੀ ਪ੍ਰਤੀਕਿਰਿਆ ਆ ਰਹੀ ਹੈ।

Punjabi Bollywood Tadka

ਕੁਝ ਯੂਜਰਸ ਨੇ ਐਨੀ ਦਾ ਸਮਰਥਨ ਕੀਤਾ ਹੈ।

Punjabi Bollywood Tadka

ਦੱਸ ਦੇਈਏ ਕਿ ਇਸ ਤੋਂ ਪਹਿਲਾ ਵੀ ਕਈ ਸਟਾਰਸ ਜਿਵੇਂ ਜੈਨੀਫਰ ਲਾਰੇਂਸ, ਕੇਟ ਅਪਟਨ ਤੇ ਕਾਲੀ ਕੁਕਾਓ ਦੀਆਂ ਤਸਵੀਰਾਂ ਵੀ ਲੀਕ ਹੋ ਚੁੱਕੀਆਂ ਹਨ।

Punjabi Bollywood Tadka

 


Tags: Hollywood CelebrityAnne HathawayNude Pictures Leaked OnlineInternet Hackers ਐਨੀ ਹੈਥਵੇਨਿਊਡ ਤਸਵੀਰਾਂ