FacebookTwitterg+Mail

Pics : ਅਮਰੀਕੀ ਮਾਡਲ ਨੇ ਬੋਲਡ ਅੰਦਾਜ਼ ਨਾਲ ਇੰਸਟਾਗ੍ਰਾਮ 'ਤੇ ਮਚਾਈ ਖਲਬਲੀ

antje utgaard
07 December, 2017 08:37:38 PM

ਲਾਸ ਏਂਜਲਸ (ਬਿਊਰੋ)— ਅਮਰੀਕੀ ਮਾਡਲ ਐਂਤਜੇ ਉਤਗਾਰਡ ਅਕਸਰ ਆਪਣੀ ਹੌਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਮਰੀਕੀ ਮਾਡਲ ਐਂਤਜੇ ਉਤਗਾਰਡ ਨੇ ਆਪਣੇ ਅਧਿਕਾਰਕ ਅਕਾਊਂਟ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸਦਾ ਬੇਹੱਦ ਬੋਲਡ ਅੰਦਾਜ਼ ਨਜ਼ਰ ਆ ਰਿਹਾ ਹੈ। ਆਪਣੀਆਂ ਇਨ੍ਹਾਂ ਤਸਵੀਰਾਂ ਨਾਲ ਅਮਰੀਕੀ ਮਾਡਲ ਐਂਤਜੇ ਨੇ ਤਸਵੀਰਾਂ ਰਾਹੀਂ ਇੰਟਰਨੈੱਟ 'ਤੇ ਖਲਬਲੀ ਮਚਾਈ ਹੋਈ ਹੈ।

Punjabi Bollywood Tadka
22 ਸਾਲਾ ਇਸ ਅਮਰੀਕੀ ਮਾਡਲ ਨੂੰ ਕਈ ਖਿਤਾਬ ਮਿਲ ਚੁੱਕੇ ਹਨ। 'ਪਲੇਅਬੁਆਏ ਮੈਗਜ਼ੀਨ' ਵਲੋਂ ਉਸ ਨੂੰ 'ਨੈਕਸਟ, ਨੈਕਸਟ ਕੇਟ ਉਪਟਨ' ਤੇ ਮੈਕਸਿਮ ਵਲੋਂ ਉਸ ਨੂੰ 'ਗਿਫਟ ਫਰਾਮ ਦਿ ਇੰਸਟਾਗ੍ਰਾਮ ਗਾਡਸ' ਐਲਾਨਿਆ ਗਿਆ ਹੈ।

Punjabi Bollywood Tadka
ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਐਂਤਜੇ ਆਪਣੀਆਂ ਹੌਟ ਤਸਵੀਰਾਂ ਨਾਲ ਇੰਸਟਾਗ੍ਰਾਮ 'ਤੇ ਖਲਬਲੀ ਮਚਾ ਚੁੱਕੀ ਹੈ। ਐਂਤਜੇ ਦੇ ਇੰਸਟਾਗ੍ਰਾਮ 'ਤੇ ਕਰੀਬ 1.5 ਮਿਲੀਅਨ ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 234 ਪੋਸਟਾਂ ਸ਼ੇਅਰ ਕਰ ਚੁੱਕੀ ਹੈ।

Punjabi Bollywood Tadka
ਦੱਸਣਯੋਗ ਹੈ ਕਿ ਐਂਤਜੇ ਆਪਣੇ ਸੁਪਨੇ ਨੂੰ ਜਿਊਣ ਤੇ ਹਾਲੀਵੁੱਡ 'ਚ ਡੈਬਿਊ ਕਰਨ ਲਈ ਆਪਣੇ ਹੋਮ ਟਾਊਨ ਵਿਸਕਾਨਸਿਨ ਨੂੰ ਛੱਡ ਕੇ ਲਾਸ ਏਂਜਲਸ 'ਚ ਰਹਿਣ ਲੱਗੀ ਹੈ। ਉਸ ਨੇ ਕਿਹਾ ਕਿ ਉਹ ਕਾਮੇਡੀ ਟੈਲੀਵਿਜ਼ਨ ਸ਼ੋਅ 'ਚ ਇਕ ਅਭਿਨੇਤਰੀ ਤੇ ਸਟਾਰ ਬਣਨ ਦੀ ਉਮੀਦ ਰੱਖਦੀ ਹੈ।
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Antje Utgaard Instagram Magzine Hotness Model