FacebookTwitterg+Mail

ਸ਼ੇਰ-ਏ-ਪੰਜਾਬ : ਮਹਾਰਾਜਾ ਰਣਜੀਤ ਸਿੰਘ' 'ਚ ਦਿਖੇਗੀ ਅਨੁਰਾਧਾ ਪਟੇਲ

    1/3
18 January, 2017 10:28:30 AM
ਮੁੰਬਈ—ਮਸ਼ਹੂਰ ਅਦਾਕਾਰਾ ਅਨੁਰਾਧਾ ਪਟੇਲ ਆਉਣ ਵਾਲੇ ਇਤਿਹਾਸਕ ਸੀਰੀਅਲ 'ਸ਼ੇਰ-ਏ-ਪੰਜਾਬ : ਮਹਾਰਾਜਾ ਰਣਜੀਤ ਸਿੰਘ' ਵਿਚ ਨਜ਼ਰ ਆਏਗੀ। ਅਨੁਰਾਧਾ ਇਸ ਕਿਰਦਾਰ ਸਬੰਧੀ ਸੰਪਰਕ ਕਰਨ ਲਈ ਨਿਰਮਾਤਾਵਾਂ ਦੀ ਸ਼ਲਾਘਾ ਕਰਦੀ ਹੈ।
ਪ੍ਰੋਡਕਸ਼ਨ ਹਾਊਸ ਦੇ ਪੇਸ਼ੇਵਰ ਤਰੀਕੇ ਕਾਰਨ ਸਭ ਕੁਝ ਚੰਗੀ ਤਰ੍ਹਾਂ ਨਾਲ ਹੋਇਆ। ਮੈਂ ਕਿਰਦਾਰ ਦੇ ਪ੍ਰਭਾਵਸ਼ਾਲੀ ਹੋਣ ਦੇ ਕਾਰਨ ਇਸ ਦੇ ਲਈ ਹਾਂ ਕਹੀ। ਇਸ ਤੋਂ ਪਹਿਲਾਂ ਅਨੁਰਾਧਾ ਨੇ ਬਾਲੀਵੁੱਡ ਫਿਲਮਾਂ ਰੈਡੀ, ਆਈਸ਼ਾ, ਖਾਪ ਆਦਿ ਵਿਚ ਕੰਮ ਕੀਤਾ ਹੈ। ਉਹ ਲਾਈਫ ਓਕੇ ਦੇ ਸ਼ੋਅ ਰੰਜੀਤ ਸਿੰਘ ਵਿਚ 'ਦਾਈ ਮਾਂ' ਦੇ ਰੂਪ ਵਿਚ ਦਿਖੇਗੀ।

Tags: ਅਨੁਰਾਧਾ ਪਟੇਲ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘਆਈਸ਼ਾAnuradha Patel Sher e Punjab Maharaja Ranjit Singhayasha