FacebookTwitterg+Mail

ਮਨੀਸ਼ ਮਲਹੋਤਰਾ ਦੀ ਖੂਬਸੂਰਤ ਡਰੈੱਸ ਪਹਿਨ ਅਨੁਸ਼ਕਾ ਨੇ ਵਧਾਈ ਇਵੈਂਟ ਦੀ ਸ਼ਾਨ

anushka sharma in manish malhotra  s dress
15 January, 2018 12:42:34 PM

ਮੁੰਬਈ(ਬਿਊਰੋ)— ਮੁੰਬਈ ਪੁਲਸ ਹਰ ਸਾਲ 'ਉਮੰਗ' ਪ੍ਰੋਗਰਾਮ ਦਾ ਆਯੋਜਨ ਕਰਦੀ ਹੈ। ਇਹ ਪ੍ਰੋਗਰਾਮ ਪੁਲਸ ਦੇ ਕੰਮਾਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਦੇ ਉਦੇਸ਼ ਨਾਲ ਕੀਤਾ ਜਾਂਦਾ ਹੈ।

Punjabi Bollywood Tadka

ਹਰ ਸਾਲ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ 'ਚ ਬਾਲੀਵੁੱਡ ਸਟਾਰਜ਼ ਪਹੁੰਚ ਕੇ ਪਰਫਾਮੈਂਸ ਦਿੰਦੇ ਹਨ। ਪ੍ਰੋਗਰਾਮ 'ਚ ਅਨੁਸ਼ਕਾ ਸ਼ਰਮਾ ਮਨੀਸ਼ ਮਲਹੋਤਰਾ ਦੀ ਡਰੈੱਸ 'ਚ ਦਿਖੀ।

Punjabi Bollywood Tadka

ਕਾਫੀ ਸਮੇਂ ਤੋਂ ਅਨੁਸ਼ਕਾ ਸ਼ਰਮਾ ਤੇ ਮਨੀਸ਼ ਮਲਹੋਤਰਾ ਵਿਚਕਾਰ ਅਣਬਨ ਚੱਲ ਰਹੀ ਸੀ ਪਰ ਮਨੀਸ਼ ਮਲਹੋਤਰਾ ਦੀ ਡਰੈੱਸ 'ਚ ਦਿਖਣ ਤੋਂ ਬਾਅਦ ਅਨੁਸ਼ਕਾ ਨੇ ਸਾਰੇ ਵਿਵਾਦਾਂ ਨੂੰ ਖਤਮ ਕਰ ਦਿੱਤਾ। 

Punjabi Bollywood Tadka

ਜ਼ਿਕਰਯੋਗ ਹੈ ਕਿ ਅਨੁਸ਼ਕਾ ਨੇ 11 ਦਸੰਬਰ 2017 'ਚ ਕ੍ਰਿਕਟਰ ਵਿਰਾਟ ਕੋਹਲੀ ਨਾਲ ਇਟਲੀ 'ਚ ਪ੍ਰਾਈਵੇਟ ਸੈਰੇਮਨੀ ਦੌਰਾਨ ਵਿਆਹ ਕਰਵਾਇਆ ਸੀ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Manish MalhotraSabyasachi MukherjiAnushka SharmaVirat KohliUmang 2018Instagramਉਮੰਗ 2018

Edited By

Chanda Verma

Chanda Verma is News Editor at Jagbani.