FacebookTwitterg+Mail

ਅਨੁਸ਼ਕਾ-ਕਾਜੋਲ ਸਮੇਤ ਇਨ੍ਹਾਂ ਸੈਲੀਬ੍ਰਿਟੀਜ਼ ਦੇ 'photoshop' ਦੁਆਰਾ ਉਡਾਏ ਵਾਲ, ਵਾਇਰਲ ਹੋਈਆਂ ਤਸਵੀਰਾਂ

    1/20
17 February, 2017 02:03:17 PM
ਮੁੰਬਈ— ਤੁਸੀਂ ਹੁਣ ਤੱਕ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਸਟਾਈਲਿਸ਼, ਗਲੈਮਰਸ, ਹੌਟ ਲੁਕ 'ਚ ਹੀ ਦੇਖਿਆ ਹੋਵੇਗਾ ਪਰ ਕਿ ਤੁਸੀਂ ਸਿਤਾਰਿਆਂ ਦੀਆਂ ਫੋਟਸ਼ਾਪ ਤਸਵੀਰਾਂ ਦੇਖੀਆਂ ਹਨ। ਜੇਕਰ ਨਹੀਂ ਦੇਖੀਆਂ ਤਾਂ, ਅੱਜ ਤੁਹਾਨੂੰ ਅਸੀਂ ਅਜਿਹੀਆਂ ਹੀ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਇਨ੍ਹਾਂ ਸਿਤਾਰਿਆਂ ਦੀਆਂ ਤਸਵੀਰਾਂ ਫੋਟੋਸ਼ਾਪ ਤੋਂ ਬਾਅਦ ਕਿਵੇਂ ਦੀਆਂ ਹੋਣਗੀਆਂ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ। ਜਦੋਂਕਿ ਤੁਸੀਂ ਸਿਤਾਰਿਆਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਆਪਣੇ ਹਾਸੇ ਨੂੰ ਰੋਕ ਨਹੀਂ ਸਕੋਗੇ। ਫੋਟੋਸ਼ਾਪ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਜ਼ਿਕਰਯੋਗ ਹੈ ਕਿ, ਪਹਿਲੀ ਤਸਵੀਰ 'ਚ ਤੁਸੀਂ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਨੁਸ਼ਕਾ ਸ਼ਰਮਾ ਅਤੇ ਜੈਨੀਫਰ ਲੋਪੇਜ ਦੀ ਤਸਵੀਰ ਦੇਖੋਗੇ। ਇਹ ਦੋਵੇਂ ਦੀਆਂ ਇਹ ਤਸਵੀਰ ਫੋਟੋਸ਼ਾਪ ਕੀਤੀ ਗਈ ਹੈ। ਇਨ੍ਹਾਂ ਤਸਵੀਰਾਂ 'ਚ ਦੋਵਾਂ ਦਾ ਲੁਕ ਅਜੀਬੋ-ਗਰੀਬ ਲੱਗ ਰਿਹਾ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਬਾਕੀ ਸੈਲੀਬ੍ਰਿਟੀਜ਼ ਦੀਆਂ ਵੀ ਕੁਝ ਅਜਿਹੀਆਂ ਹੀ ਹਨ।

Tags: Anushka SharmaphotoshopJennifer LopezKajolਅਨੁਸ਼ਕਾ ਸ਼ਰਮਾਜੈਨੀਫਰ ਲੋਪੇਜਕਾਜੋਲ