FacebookTwitterg+Mail

ਅਨੁਸ਼ਕਾ ਸ਼ਰਮਾ ਨੇ ਪੂਰੀ ਕੀਤੀ 'ਫਿਲੌਰੀ' ਦੀ ਸ਼ੂਟਿੰਗ

    1/6
30 June, 2016 05:45:36 PM

ਮੁੰਬਈ—ਬਾਲੀਵੁੱਡ ਅਨੁਸ਼ਕਾ ਸ਼ਰਮਾ ਨੇ ਅਪਾਣੀ ਹੋਮ ਪ੍ਰੋਡਕਸ਼ਨ ਫਿਲਮ 'ਫਿਲੌਰੀ' ਦੀ ਸ਼ੁਟਿੰਗ ਪੂਰੀ ਕਰ ਲਈ ਹੈ ਅਤੇ ਫਿਲਮ ਨਾਲ ਜੁੜੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ। ਇਸ ਰੋਮਾਂਟਿਕ-ਕਾਮੇਡੀ ਫਿਲਮ ਦਾ ਨਿਰਦੇਸ਼ਨ ਏ. ਲਾਲ ਨੇ ਕੀਤਾ ਹੈ। ਫਿਲਮ 'ਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਅਤੇ 'ਲਾਈਫ ਆਫ ਪਾਈ' ਦੇ ਅਦਾਕਾਰ ਸੂਰਜ ਸ਼ਰਮਾ ਵੀ ਹਨ।
ਅਨੁਸ਼ਕਾ ਨੇ ਫਿਲਮ ਦੇ ਆਖਰੀ ਦਿਨ ਦੀ ਸ਼ੂਟਿੰਗ ਦੀ ਇਕ ਤਸਵੀਰ ਟਵਿੱਟਰ 'ਤੇ ਸਾਂਝੀ ਕਰਦੇ ਹੋਏ ਲਿਖਿਆ, 'ਫਿਲੌਰੀ' ਦੀ ਸ਼ੂਟਿੰਗ ਪੂਰੀ ਹੋਈ। ਦੂਜੇ ਦਿਨ ਹੋਮ ਪ੍ਰੋਡਕਸ਼ਨ 'ਤੇ ਸਾਡੇ ਨਾਲ ਕੰਮ ਕਰਨ ਵਾਲੇ ਸਾਰਿਆਂ ਦਾ ਧੰਨਵਾਦ। ਇਹ ਖੁਸ਼ੀ ਅਤੇ ਉਦਾਸੀ ਮਿਲੀਜੁਲੀ ਭਾਵਨਾ ਹੈ। ਅਪ੍ਰੈਲ 'ਚ ਪੰਜਾਬੀ ਤਿਉਹਾਰ ਵਿਸਾਖੀ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਗਈ ਸੀ। ਫਿਲਮ ਦੀ ਰਿਲੀਜ਼ ਦੀ ਤਾਰੀਖ ਹਜੇ ਤੈਅ ਨਹੀਂ ਹੋਈ ਹੈ।


Tags: ਅਨੁਸ਼ਕਾ ਸ਼ਰਮਾਫਿਲੌਰੀਦਿਲਜੀਤ ਦੋਸਾਂਝAnushka Sharma philauri Diljit Dosanjh