FacebookTwitterg+Mail

ਜਦੋਂ ਭੀੜ 'ਚ ਫੈਨਜ਼ ਨੇ ਕੀਤੀ ਸ਼ਰੇਆਮ ਬਾਲੀਵੁੱਡ ਅਭਿਨੇਤਰੀਆਂ ਨਾਲ ਇਹ ਗੰਦੀ ਹਰਕਤ

anushka shetty
26 June, 2017 04:52:48 PM

ਮੁੰਬਈ— ਆਪਣੀ ਪਸੰਦੀਦਾ ਸਟਾਰਸ ਨੂੰ ਦੇਖਣ ਦੀ ਚਾਹ ਹਰ ਫੈਨਜ਼ ਨੂੰ ਹੁੰਦੀ ਹੈ। ਅਜਿਹਾ 'ਚ ਫੈਨਜ਼ ਕਈ ਵਾਰ ਅਜਿਹੀਆਂ ਹਰਕਾਤਾਂ ਕਰ ਬੈਠਦੇ ਹਨ ਕਿ ਜਿਸ ਨਾਲ ਸਟਾਰਸ ਨੂੰ ਸ਼ਰਮਿੰਦਗੀ ਝੱਲਣੀ ਪੈਂਦੀ ਹੈ। ਕੁਝ ਅਜਿਹਾ ਹੀ ਇਸ ਅਭਿਨੇਤਾ ਨਾਲ ਹੋਇਆ, ਜਿਸ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ। ਕਿਸੇ ਸ਼ੂਟਿੰਗ ਜਾ ਪਰਸਨਲ ਕੰਮ ਨਾਲ ਫੈਨਜ਼ 'ਚ ਪਹੁੰਚੀ ਇਸ ਅਭਿਨੇਤਰੀ ਨੇ ਨਾਲ ਅਜਿਹੀ ਸ਼ਰਮਨਾਕ ਹਰਕਤ ਹੋਈ ਕਿ ਤੁਹਾਨੂੰ ਵੀ ਸ਼ਰਮ ਆ ਜਾਵੇਗੀ। ਸਾਰਿਆਂ ਨੂੰ ਫੈਨਜ਼ ਦੀਆਂ ਅਜਿਹੀਆਂ ਹਰਕਤਾਂ 'ਤੇ ਸ਼ਰਮਿੰਦਗੀ ਵੀ ਮਹਿਸੂਸ ਹੋਈ।

Punjabi Bollywood Tadka

ਅਜਿਹੀ ਘਟਨਾ 'ਬਾਹੂਬਲੀ' ਦੀ ਅਭਿਨੇਤਰੀ ਅਨੁਸ਼ਕਾ ਸ਼ੈੱਟੀ ਨਾਲ ਹੋਈ। 'ਹੇਟ ਸਟੋਰੀ 2' ਦੀ ਅਭਿਨੇਤਰੀ ਸੁਰਵੀ ਚਾਵਲਾ ਨਾਲ ਮੋਲੇਸਟੇਸ਼ਨ 'ਚ ਘਟਨਾ ਹੋਈ ਹੈ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਹੋਰ ਅਜਿਹੀਆਂ ਹਸਤੀਆਂ ਹਨ, ਜਿਨ੍ਹਾਂ ਨਾਲ ਅਜਿਹੀਆਂ ਹਰਕਾਤਾਂ ਹੋਈਆਂ ਹਨ। ਅੱਗੇ ਦੇਖੋ ਅਜਿਹੀ ਸ਼ਰਮਿੰਦਗੀ ਨੂੰ ਕਿਹੜੀਆਂ-ਕਿਹੜੀਆਂ ਅਭਿਨੇਤਰੀਆਂ ਨੇ ਝੱਲਿਆ।

Punjabi Bollywood Tadka

Samantha Ruth Prabhu

Punjabi Bollywood Tadka

Namitha

Punjabi Bollywood Tadka

Surveen Chawla

Punjabi Bollywood Tadka

Raai Laxmi

Punjabi Bollywood Tadka

Hansika Motwani

Punjabi Bollywood Tadka

Tamannaah

Punjabi Bollywood Tadka

Mumaith Khan

Punjabi Bollywood Tadka

Genelia D'Souza

Punjabi Bollywood Tadka

Nagma


Tags: Bollywood CelebrityBaahubali The BeginningAnushka ShettyHate Story 2Surveen Chawlaਬਾਹੂਬਲੀਅਨੁਸ਼ਕਾ ਸ਼ੈੱਟੀ ਹੇਟ ਸਟੋਰੀ 2ਸੁਰਵੀ ਚਾਵਲਾ