FacebookTwitterg+Mail

ਸਾਬਕਾ ਪਤਨੀ ਮਲਾਇਕਾ ਨੇ ਅਰਬਾਜ਼ ਨੂੰ B'day 'ਤੇ ਦਿੱਤਾ ਅਜਿਹਾ ਤੋਹਫਾ, ਟਵਿਟਰ 'ਤੇ ਫਿਰ ਹੋ ਗਈ ਟਰੋਲ

arbaaz khan birthday
04 August, 2017 03:56:18 PM

ਮੁੰਬਈ— ਬਾਲੀਵੁੱਡ ਐਕਟਰ ਅਰਬਾਜ਼ ਖਾਨ ਦਾ ਅੱਜ 50 ਸਾਲ ਦੇ ਹੋ ਗਏ ਹਨ ਅਤੇ ਇਸ ਮੌਕੇ 'ਤੇ ਉਨ੍ਹਾਂ ਦੀ ਸਾਬਕਾ ਪਤਨੀ ਮਲਾਇਕਾ ਅਰੋੜਾ ਨੇ ਉਨ੍ਹਾਂ ਨੂੰ ਤਰਬੂਜ਼ ਗਿਫਟ ਕੀਤਾ ਹੈ। ਇਸ ਦਾ ਇਕ ਵੀਡੀਓ ਵੀ ਮਲਾਇਕਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਮਲਾਇਕਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਇਕ ਤਰਬੂਜ਼ ਅਰਬੂਜ਼ ਲਈ...


ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਵੀ ਮਲਾਇਕਾ ਨੂੰ ਤਲਾਕ 'ਚ ਮਿਲੀ ਰਕਮ ਨੂੰ ਲੈ ਕੇ ਟਰੋਲ ਕੀਤਾ ਗਿਆ ਸੀ। ਖਬਰ ਸੀ ਕਿ ਇਸ ਤਲਾਕ ਦੇ ਬਦਲੇ ਮਲਾਇਕਾ ਨੇ ਅਰਬਾਜ਼ ਤੋਂ 15 ਕਰੋੜ ਰੁਪਏ ਵਸੂਲੇ ਹਨ। ਇਸ 'ਤੇ ਸੋਸ਼ਲ ਮੀਡੀਆ 'ਤੇ ਮਲਾਇਕਾ ਨੂੰ ਲੈ ਕੇ ਬਵਾਲ ਮਚਿਆ ਹੈ।


Tags: Arbaaz KhanMalaika aroraBirthdayBollywood celebrityਅਰਬਾਜ਼ ਖਾਨਮਲਾਇਕਾ ਅਰੋੜਾ