FacebookTwitterg+Mail

ਮਲਾਇਕਾ ਨੇ ਸ਼ੇਅਰ ਕੀਤੀ ਪੁਰਾਣੀ ਤਸਵੀਰ, ਕੁਮੈਂਟ ਕਰਨ ਤੋਂ ਨਾ ਰੋਕ ਸਕੇ ਆਪਣੇ ਆਪ ਨੂੰ ਅਰਬਾਜ਼

arbaaz khan comment on malaika arora photo will win your heart
16 June, 2017 04:05:36 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਮਲਾਇਕਾ ਅਰੋੜਾ ਸੋਸ਼ਲ ਮੀਡੀਆ 'ਚੇ ਹਮੇਸ਼ਾ ਸਰਗਰਮ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ। ਮਲਾਇਕਾ ਅਰੋੜਾ ਖਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਅਤੇ ਬੇਟੇ ਅਰਹਾਨ ਦੀ ਕਾਫੀ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਅਰਹਾਨ ਆਪਣੀ ਮੰਮੀ ਦੀ ਗੋਦ 'ਚ ਨਜ਼ਰ ਆ ਰਿਹਾ ਹੈ। ਅਰਹਾਨ ਨਾਲ ਇਸ ਤਸਵੀਰ 'ਚ ਮਲਾਇਕਾ ਅਰੋੜਾ ਹਮੇਸ਼ਾ ਵਾਂਗ ਖੂਬਸੂਰਤ ਲੱਗ ਰਹੀ ਹੈ। ਲੋਕਾਂ ਨੇ ਵੀ ਉਸ ਦੀ ਪ੍ਰਸ਼ੰਸਾਂ ਕੀਤੀ ਹੈ।

Punjabi Bollywood Tadka

ਮਲਾਇਕਾ ਅਰੋੜਾ ਅਤੇ ਅਰਬਾਜ਼ ਖਾਨ ਦੇ ਬੇਟਾ ਅਰਹਾਨ ਫਿਲਹਾਲ 14 ਸਾਲ ਦਾ ਹੈ ਅਤੇ ਕਾਫੀ ਸਮਾਰਟ ਲੱਗਦਾ ਹੈ। ਮਲਾਇਕਾ ਨੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਇਸ ਤਸਵੀਰ 'ਤੇ ਅਰਬਾਜ਼ ਖਾਨ ਵੀ ਖੁਦ ਨੂੰ ਕੁਮੈਂਟ ਕਰਨ ਤੋਂ ਰੋਕ ਨਹੀਂ ਸਕੇ। ਉਨ੍ਹਾਂ ਨੇ ਇਸ 'ਤੇ ਕੁਮੈਂਟ ਕੀਤਾ, ਇਸ ਤਸਵੀਰ ਨੂੰ ਮੈਂ ਕਲਿੱਕ ਕੀਤਾ ਸੀ। ਇਸ ਤੋਂ ਇਲਾਵਾ ਅੰਮ੍ਰਿਤਾ ਅਰੋੜਾ ਨੇ ਵੀ ਇਸ 'ਤੇ ਕੂਮੈਂਟ ਕੀਤਾ ਹੈ।


Tags: Malaika AroraArbaaz KhanArhaanਮਲਾਇਕਾ ਅਰੋੜਾਅਰਹਾਨਅਰਬਾਜ਼ ਖਾਨ