FacebookTwitterg+Mail

ਬਾਲੀਵੁੱਡ ਦਾ ਇਹ ਅਭਿਨੇਤਾ, ਜੋ ਬੇਰਹਿਮੀ ਨਾਲ ਚਾੜ੍ਹਦਾ ਸੀ ਗਰਲਫ੍ਰੈਂਡ ਦਾ ਕੁਟਾਪਾ !

armaan kohli
21 August, 2017 04:31:37 PM

ਮੁੰਬਈ— ਟੀ. ਵੀ. ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਅਦਾਕਾਰ ਬਬਿਤਾ ਅਸਲ ਜ਼ਿੰਦਗੀ 'ਚ ਮੁਨਮੁਨ ਦੱਤਾ ਦੇ ਨਾਂ ਨਾਲ ਜਾਣੀ ਜਾਂਦੀ ਹੈ। ਹਾਲ ਹੀ 'ਚ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਇਕ ਖਬਰ ਆਈ ਹੈ। ਜੇਕਰ ਇਨ੍ਹਾਂ ਖਬਰਾਂ ਦੀ ਮੰਨੀਏ ਤਾਂ ਮੁਨਮੁਨ ਦੱਤਾ ਬਾਲੀਵੁੱਡ ਦੇ ਇਕ ਐਕਟਰ ਨਾਲ ਰਿਸ਼ਤੇ 'ਚ ਰਹਿ ਚੁੱਕੀ ਹੈ ਪਰ ਇਹ ਰਿਲੇਸ਼ਨਸ਼ਿਪ ਜ਼ਿਆਦਾ ਦੇਰ ਤੱਕ ਨਹੀਂ ਚਲਿਆ ਅਤੇ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।

Punjabi Bollywood Tadka

ਇਹ ਕਹਾਣੀ ਕੋਈ ਇਕ-ਦੋ ਸਾਲ ਪੁਰਾਣੀ ਨਹੀਂ ਹੈ। ਸਾਲ 2008 'ਚ ਦੋਹਾਂ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਇਸੀ ਸਾਲ ਦੋਵਾਂ ਦਾ ਬ੍ਰੇਕਅੱਪ ਵੀ ਹੋ ਗਿਆ। ਮੁਨਮੁਨ ਦਾ ਬੁਆਏਫਰੈਂਡ ਅਰਮਾਨ ਕੋਹਲੀ ਸੀ।

Punjabi Bollywood Tadka
ਦੱਸਿਆ ਜਾਂਦਾ ਹੈ ਕਿ ਮੁਨਮੁਨ ਦੇ ਉਸ ਨਾਲ ਬ੍ਰੇਕਅੱਪ ਦਾ ਕਾਰਨ ਸੀ ਅਰਮਾਨ ਦਾ ਗੁੱਸਾ ਸੀ। ਸੁਣਨ 'ਚ ਤਾਂ ਇੱਥੋਂ ਤੱਕ ਆਉਂਦਾ ਹੈ ਕਿ ਵੈਲੇਨਟਾਈਨ ਡੇ 'ਤੇ ਅਰਮਾਨ ਕੋਹਲੀ ਨੇ ਮੁਨਮੁਨ ਨੂੰ ਇਨ੍ਹੀ ਬੂਰੀ ਤਰ੍ਹਾਂ ਕੁੱਟਿਆ ਸੀ, ਜਿਸ ਦਾ ਹਾਲ ਹੀ 'ਚ ਡਾਲੀ ਬਿੰਦਰਾ ਨੇ ਖੁਲਾਸਾ ਕੀਤਾ ਹੈ।

Punjabi Bollywood Tadka

ਉਨ੍ਹਾਂ ਨੇ ਤਾਂ ਇਹ ਵੀ ਕਿਹਾ ਕਿ ਅਰਮਾਨ ਮੁਨਮੁਨ ਦੇ ਨਾਲ ਹਮੇਸ਼ਾ ਗਲਤ ਵਿਵਹਾਰ ਕਰਦਾ ਸੀ।

Punjabi Bollywood Tadka

ਡਾਲੀ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪਤੀ ਕੈਜਾਦਾ ਨੇ ਮੁਨਮੁਨ ਅਤੇ ਅਰਮਾਨ ਦਾ ਰਿਸ਼ਤਾ ਬਚਾਉਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਅਜਿਹਾ ਮੁਮਕਿਨ ਨਹੀਂ ਹੋ ਪਾਇਆ।

Punjabi Bollywood Tadka

ਪਰੇਸ਼ਾਨ ਮੁਨਮੁਨ ਨੂੰ ਅਰਮਾਨ ਦੇ ਵਿਰੁੱਧ ਪੁਲਸ 'ਚ ਸ਼ਿਕਾਇਤ ਵੀ ਦਰਜ ਕਰਾਉਣੀ ਪਈ। ਪੁਲਸ ਨੇ ਇਸ 'ਤੇ ਐਕਸ਼ਨ ਲਿਆ।


Tags: Bollywood CelebrityArmaan KohliMunmun DuttaTarak Mehta Reverse Chashmaਤਾਰਕ ਮਹਿਤਾ ਕਾ ਉਲਟਾ ਚਸ਼ਮਾਮੁਨਮੁਨ ਦੱਤਾ ਅਰਮਾਨ ਕੋਹਲੀ