FacebookTwitterg+Mail

Pics : 'ਬਿੱਗ ਬੌਸ' ਤੋਂ ਬਾਅਦ ਬ੍ਰਾਈਡਲ ਲੁੱਕ 'ਚ ਨਜ਼ਰ ਆਈ ਅਰਸ਼ੀ

arshi khan
08 February, 2018 06:26:22 PM

ਮੁੰਬਈ (ਬਿਉੂਰੋ)— 'ਬਿੱਗ ਬੌਸ' ਸੀਜ਼ਨ 11 'ਚ ਸਭ ਤੋਂ ਜ਼ਿਆਦਾ ਚਰਚਾ 'ਚ ਰਹਿਣ ਵਾਲੀ ਮੁਕਾਬਲੇਬਾਜ਼ ਅਰਸ਼ੀ ਖਾਨ ਦੁਲਹਨ ਦੀ ਲੁੱਕ 'ਚ ਸਾਹਮਣੇ ਆਈ ਹੈ। ਦਰਸਅਲ, ਉਨ੍ਹਾਂ ਇਕ ਮੈਗਜ਼ੀਨ ਲਈ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਹੈ। ਨਵੇਂ ਅੰਦਾਜ਼ 'ਚ ਅਰਸ਼ੀ ਦਾ ਇਹ ਲੁੱਕ ਕਾਫੀ ਬਦਲਿਆ ਹੋਇਆ ਲੱਗ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਉਹ ਬਲੈਕ ਲਹਿੰਗੇ ਨਾਲ ਲਾਲ ਰੰਗ ਦੇ ਦੁਪੱਟੇ 'ਚ ਕਾਫੀ ਖੂਬਸੂਰਤ ਦਿਖਾਈ ਦਿੱਤੀ।

Punjabi Bollywood Tadka
ਅਰਸ਼ੀ ਇਨ੍ਹੀਂ ਦਿਨੀਂ ਕਾਫੀ ਪ੍ਰਸਿੱਧੀ ਹਾਸਲ ਕਰ ਰਹੀ ਹੈ। ਪਿੱਛਲੇ ਦਿਨੀਂ ਉਨ੍ਹਾਂ ਇਨ੍ਹਾਂ ਸਭ ਦਾ ਸਿਹਰਾ ਸਲਮਾਨ ਖਾਨ ਨੂੰ ਦਿੰਦੇ ਹੋਏ ਟਵੀਟ ਕਰਕੇ ਕਿਹਾ ਸੀ ਕਿ ਅੱਜ ਇੰਡਸਟਰੀ 'ਚ ਮੈਂ ਜੋ ਵੀ ਹਾਂ ਉਸਦੇ ਹੱਕਦਾਰ ਸਿਰਫ ਸਲਮਾਨ ਹਨ।

Punjabi Bollywood Tadka
ਬੀਤੇ ਦਿਨੀਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਅਰਸ਼ੀ ਜਲਦ ਹੀ ਬਾਲੀਵੁੱਡ ਸੁਪਰਸਟਾਰ ਪ੍ਰਭਾਸ ਨਾਲ ਫਿਲਮ 'ਚ ਨਜ਼ਰ ਆਵੇਗੀ। ਇਸ ਗੱਲ 'ਤੇ ਉਨ੍ਹਾਂ ਸਫਾਈ ਦਿੰਦੇ ਹੋਏ ਦੱਸਿਆ ਸੀ ਕਿ ਉਨ੍ਹਾਂ ਲਾਈਮਲਾਈਟ 'ਚ ਆਉਣ ਲਈ ਅਜਿਹੀਆਂ ਗੱਲਾਂ ਨਹੀਂ ਬਣਾਈਆਂ ਹਨ, ਬਲਕਿ ਅਸਲ 'ਚ ਹੀ ਨਿਰਮਾਤਾ ਨੇ ਪ੍ਰਭਾਸ ਦੇ ਬਾਰੇ 'ਚ ਫਿਲਮ ਸਾਈਨ ਕਰਨ ਦੀ ਗੱਲ ਆਖੀ ਸੀ।

Punjabi Bollywood Tadka

 

A post shared by Arshi Khan (@arshikofficial) on

 

A post shared by Arshi Khan (@arshikofficial) on

 

A post shared by Arshi Khan (@arshikofficial) on

 


Tags: Arshi Khan Instagram Bridal Photoshoot Magzine Bigg Boss 11 Tv Actress

Edited By

Kapil Kumar

Kapil Kumar is News Editor at Jagbani.