FacebookTwitterg+Mail

ਬੈੱਡ 'ਤੇ ਇੰਟੀਮੇਟ ਹੁੰਦੀ ਅਰਸ਼ੀ ਖਾਨ ਦੀਆਂ ਇਤਰਾਜ਼ਯੋਗ ਤਸਵੀਰਾਂ ਆਈਆਂ ਸਾਹਮਣੇ, ਹੋਈਆਂ ਵਾਇਰਲ

arshi khan intimate video viral
17 November, 2017 04:19:59 PM

ਮੁੰਬਈ(ਬਿਊਰੋ)— ਜੀ ਹਾਂ ਪਿਛਲੇ ਕੁਝ ਦਿਨਾਂ ਤੋਂ ਇੰਟਰਨੈੱਟ 'ਤੇ 'ਬਿੱਗ ਬੌਸ 11' ਦੀ ਮੁਕਾਬਲੇਬਾਜ਼ ਅਰਸ਼ੀ ਖਾਨ ਅਤੇ ਮੈਨਪੁਰੀ/ਯੂਪੀ ਦੇ ਸਤਿੰਦਰ ਯਾਦਵ ਹੀਰੋਭਈਆ ਦੀ ਇੰਟੀਮੇਟ ਵੀਡੀਓ ਅੱਗ ਵਾਂਗ ਵਾਇਰਲ ਹੋ ਰਹੀ ਹੈ ਪਰ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ ਕਿ ਵੀਡੀਓ 'ਚ ਦਿਖਣ ਵਾਲੀ ਮਹਿਲਾ ਅਰਸ਼ੀ ਹੀ ਹੈ ਪਰ ਇਹ ਵੀਡੀਓ ਕਾਫੀ ਵਾਇਰਲ ਹੁੰਦੀ ਜਾ ਰਹੀ ਹੈ। ਅਸਲ 'ਚ ਮੂਲ ਰੂਪ ਤੋਂ ਯੂਪੀ ਦੇ ਮੈਨਪੁਰੀ ਦੇ ਨਗਲਾ-ਬਰੀ ਦੇ ਰਹਿਣ ਵਾਲੇ ਸਤਿੰਦਰ ਯਾਦਵ ਦੀ ਇਸ ਵੀਡੀਓ 'ਚ ਅਰਸ਼ੀ ਨੇ ਬਲੈਕ ਡਰੈੱਸ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਅਰਸ਼ੀ-ਸਤਿੰਦਰ ਇਕ ਦੂਜੇ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਕੁਝ ਇੰਟੀਮੇਟ ਸੀਨਜ਼ ਵੀ ਦੇਖਣ ਨੂੰ ਮਿਲੇ। ਬਿੱਗ ਬੌਸ ਦੇ ਘਰ 'ਚ ਖੁਸ਼ੀਆਂ ਬਟੋਰਨ ਵਾਲੀ ਅਰਸ਼ੀ ਖਾਨ ਤੇ ਸਤਿੰਦਰ ਯਾਦਵ ਅਤਰੰਗੀ ਹਰਕਤਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਇਕ ਬੰਦ ਕਮਰੇ ਦਾ ਇਹ ਵੀਡੀਓ ਹੈ, ਜੋ ਅੱਜਕਲ ਸੋਸ਼ਲ ਮੀਡੀਆ 'ਤੇ ਧੂੰਮ ਮਚਾ ਰਿਹਾ ਹੈ।

Punjabi Bollywood Tadka


Tags: Arshi khanSatendra hirobhaiya-VideoViralBigg boss11ਬਿੱਗ ਬੌਸ 11ਅਰਸ਼ੀ ਖਾਨ