FacebookTwitterg+Mail

Hot! ਬਿਕਨੀ 'ਚ ਇਸ ਹਸੀਨਾ ਨੇ ਪੂਲ 'ਚ ਵਰ੍ਹਾਇਆ ਹੁਸਨ ਦਾ ਕਹਿਰ, ਦੇਖਣ ਵਾਲਿਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ ਅੱਖਾਂ

    1/15
29 December, 2016 09:08:15 PM
ਲੰਡਨ— 21 ਸਾਲਾ ਹਾਲੀਵੁੱਡ ਅਭਿਨੇਤਰੀ ਐਸ਼ਲੇ ਡੇਫਟੀ ਹਾਲ ਹੀ 'ਚ ਆਪਣੇ ਹੋਟਲ ਦੇ ਪੂਲ 'ਚ ਸੁਨਹਿਰੀ ਰੰਗ ਦੀ ਬਿਕਨੀ ਪਹਿਨੀ ਨਜ਼ਰ ਆਈ। ਧੁੱਪ ਦਾ ਆਨੰਦ ਮਾਣਨ ਤੋਂ ਬਾਅਦ ਉਸ ਨੂੰ ਪੂਲ 'ਚ ਮਸਤੀ ਕਰਦੇ ਦੇਖਿਆ ਗਿਆ। ਉਸ ਦਾ ਫਿੱਟ ਫਿੱਗਰ ਦੇਖ ਕੋਈ ਵੀ ਉਸ ਦਾ ਦੀਵਾਨਾ ਬਣ ਜਾਵੇਗਾ। ਇਸ ਦੌਰਾਨ ਐਸ਼ਲੇ ਨੇ ਮੇਕਅੱਪ ਵੀ ਨਹੀਂ ਕੀਤਾ ਸੀ।
ਦੱਸਣਯੋਗ ਹੈ ਕਿ ਸਕੋਟੀ ਟੀ ਨਾਂ ਦੇ ਆਪਣੇ ਬੁਆਏਫਰੈਂਡ ਨਾਲ 2 ਸਾਲਾਂ ਤਕ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਦੋਵੇਂ ਵੱਖ ਹੋ ਗਏ ਸਨ। ਸਕੋਟ ਨੇ ਉਸ ਨੂੰ ਧੋਖਾ ਦਿੱਤਾ ਸੀ। ਐਸ਼ਲੇ ਇਸ ਦਰਦ 'ਚੋਂ ਉੱਭਰ ਚੁਕੀ ਹੈ ਤੇ ਸੋਸ਼ਲ ਮੀਡੀਆ 'ਤੇ ਆਪਣੀ ਹੌਟ ਤਸਵੀਰਾਂ ਫੈਨਜ਼ ਲਈ ਪੋਸਟ ਕਰਦੀ ਰਹਿੰਦੀ ਹੈ। ਉਹ ਆਪਣੀ ਫਿੱਟ ਫਿੱਗਰ ਦਾ ਰਾਜ਼ ਵੀ ਫੈਨਜ਼ ਨਾਲ ਸਾਂਝਾ ਕਰਦੀ ਰਹਿੰਦੀ ਹੈ।

Tags: ਐਸ਼ਲੇ ਡੇਫਟੀ Ashleigh Defty ਬਿਕਨੀ Bikini ਹਾਲੀਵੁੱਡ ਅਭਿਨੇਤਰੀ Hollywood Actress ਪੂਲ Pool