FacebookTwitterg+Mail

Too Hot!! ਬੋਲਡ ਤਸਵੀਰਾਂ ਨਾਲ ਪਲੱਸ ਸਾਈਜ਼ ਮਾਡਲ ਨੇ ਵਰ੍ਹਾਈ ਹੌਟਨੈੱਸ

ashley graham  s bold pics
08 January, 2018 05:01:17 PM

ਮੁੰਬਈ(ਬਿਊਰੋ)— ਹਾਲੀਵੁੱਡ ਦੀ ਦੁਨੀਆ 'ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਆਪਣੀ ਫਿੱਟ ਤੇ ਸਲਿਮ ਫਿੱਗਰ ਨਾਲ ਇੰਡਸਟਰੀ 'ਚ ਤਹਿਲਕਾ ਮਚਾਇਆ।

Punjabi Bollywood Tadkaਇਨ੍ਹਾਂ ਹਸੀਨਾਵਾਂ ਨੂੰ ਟੱਕਰ ਦਿੰਦਿਆਂ ਹਾਲੀਵੁੱਡ ਦੀ ਮਾਡਲ ਤੇ ਅਦਾਕਾਰਾ ਐਸ਼ਲੇ ਗ੍ਰਾਹਮ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਬੋਲਡਨੈੱਸ ਸਿਰਫ ਸਲਿਮ ਫਿੱਗਰ 'ਚ ਨਹੀਂ ਹੁੰਦੀ ਬਲਕਿ ਪਲੱਸ ਸਾਈਜ਼ 'ਚ ਵੀ ਹੌਟਨੈੱਸ ਦੇਖੀ ਜਾ ਸਕਦੀ ਹੈ।

Punjabi Bollywood Tadkaਇਸ ਨੂੰ ਐਸ਼ਲੇ ਨੇ ਖੁਦ ਸਿੱਧ ਕਰ ਦਿੱਤਾ ਹੈ ਕਿ ਉਹ ਪਲੱਸ ਸਾਈਜ਼ ਦੀ ਹੁੰਦੀ ਹੋਈ ਵੀ ਇਨ੍ਹਾਂ ਸੁੰਦਰੀਆਂ ਨੂੰ ਬਰਾਬਰ ਦੀ ਟੱਕਰ ਦੇ ਸਕਦੀ ਹੈ।

Punjabi Bollywood Tadkaਕਿਹਾ ਜਾਂਦਾ ਹੈ ਕਿ ਐਸ਼ਲੇ ਆਪਣੇ ਪਲੱਸ ਸਾਈਜ਼ ਫਿਗਰ ਤੇ ਨਿਊਡ ਤਸਵੀਰਾਂ ਕਾਰਨ ਸੁਰਖੀਆਂ 'ਚ ਆਈ ਸੀ ਤੇ ਅੱਜ ਦੇ ਸਮੇਂ 'ਚ ਉਹ ਮਸ਼ਹੂਰ ਮਾਡਲਜ਼ 'ਚ ਟੌਪ 'ਤੇ ਗਿਣੀ ਜਾਂਦੀ ਹੈ।

Punjabi Bollywood Tadka ਐਸ਼ਲੇ ਅਮਰੀਕਾ ਦੀ ਰਹਿਣ ਵਾਲੀ ਹੈ। 2001 'ਚ ਉਨ੍ਹਾਂ ਨੇ ਬਤੌਰ ਮਾਡਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ।

Punjabi Bollywood Tadkaਹਾਲ ਹੀ 'ਚ ਉਨ੍ਹਾਂ ਨੇ ਇੰਸਟਾਗਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਣ 'ਚ ਕਾਫੀ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Ashley GrahamInstagramBold PicsHollywood Celebrityਐਸ਼ਲੇ ਗ੍ਰਾਹਮਹਾਲੀਵੁੱਡ ਅਦਾਕਾਰਾ