FacebookTwitterg+Mail

ਹੌਟ ਅੰਦਾਜ਼ 'ਚ ਹਸੀਨਾ ਨੇ ਦਿੱਤੇ ਬੋਲਡ ਪੌਜ਼, ਸ਼ੇਅਰ ਕੀਤੀਆਂ ਤਸਵੀਰਾਂ

ashley graham
21 February, 2018 01:21:09 PM

ਲੰਡਨ(ਬਿਊਰੋ)— ਹਾਲੀਵੁੱਡ ਦੀ ਦੁਨੀਆ 'ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਆਪਣੀ ਫਿੱਟ ਅਤੇ ਸਲਿਮ ਫਿੱਗਰ ਨਾਲ ਇੰਡਸਟਰੀ 'ਚ ਤਹਿਲਕਾ ਮਚਾਇਆ।
Punjabi Bollywood Tadka
ਇਨ੍ਹਾਂ 'ਚੋਂ ਹੀ ਇਕ ਅਦਾਕਾਰਾ ਐਸ਼ਲੇ ਗ੍ਰਾਹਮ ਵੀ ਸ਼ਾਮਿਲ ਹੈ। ਇਨ੍ਹਾਂ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਬਹੁਤ ਬੇਹੱਦ ਹੀ ਹੌਟ ਲੱਗ ਰਹੀ ਹੈ। ਐਸ਼ਲੇ ਹਮੇਸ਼ਾ ਹੀ ਆਪਣੀ ਹੌਟ ਅਦਾਵਾਂ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਦੁਨੀਆ ਭਰ 'ਚ ਛਾਈ ਰਹਿੰਦੀ ਹੈ।
Punjabi Bollywood Tadka
ਦੱਸ ਦਈਏ ਕਿ ਅਮਰੀਕੀ ਮਾਡਲ ਐਸ਼ਲੇ ਕਈ ਵੱਡੇ ਬ੍ਰਾਂਡਸ ਲਈ ਮਾਡਲਿੰਗ ਕਰ ਚੁੱਕੀ ਹੈ।
Punjabi Bollywood Tadka
ਅਕਸਰ ਐਸ਼ਲੇ ਦੀਆਂ ਬੋਲਡ ਤਸਵੀਰਾਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ।
Punjabi Bollywood Tadka

Punjabi Bollywood Tadka

Punjabi Bollywood Tadka


Tags: Ashley GrahamBold PicsInstagram hollywood Celebritiey

Edited By

Manju

Manju is News Editor at Jagbani.