FacebookTwitterg+Mail

ਅਸ਼ੋਕ ਗਿੱਲ ਦਾ ਨਵਾਂ ਸਿੰਗਲ ਟਰੈਕ 'ਗੱਭਰੂ' 27 ਨੂੰ ਜਲਦ ਹੋਵੇਗਾ ਰਿਲੀਜ਼ : ਵਿੱਕੀ ਨਾਗਰਾ

    1/3
25 April, 2017 10:54:03 AM
ਜਲੰਧਰ— ਅੱਜ 'ਫਿਰ ਕਿੱਥੇ ਚੱਲੀ ਏ ਮੋਰਨੀ ਬਣ ਕੇ', 'ਬੋਲੀਆਂ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਅਸ਼ੋਕ ਗਿੱਲ ਦਾ ਨਵਾਂ ਸਿੰਗਲ ਟਰੈਕ 'ਗੱਭਰੂ' 27 ਅਪ੍ਰੈਲ ਨੂੰ ਪੰਜਾਬ ਦੀ ਮਸ਼ਹੂਰ ਕੰਪਨੀ ਸਪੀਡ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਵਿੱਕੀ ਨਾਗਰਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਦਿ ਇਨਕੋਰ ਵਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕਲਮਬੱਧ ਕੀਤਾ ਹੈ ਉਂਕਾਰ ਅਤੇ ਸਤਨਾਮ ਨੇ। ਇਸ ਦਾ ਵੀਡੀਓ ਡਰੀਮਸ਼ੋਕ ਯੂ. ਕੇ. ਵਲੋਂ ਸ਼ੂਟ ਕੀਤਾ ਗਿਆ ਹੈ, ਜੋ 27 ਅਪ੍ਰੈਲ ਨੂੰ ਯੂ-ਟਿਊਬ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।

Tags: Ashok GillGabrusingle trackਅਸ਼ੋਕ ਗਿੱਲਗੱਭਰੂਸਿੰਗਲ ਟਰੈਕ