FacebookTwitterg+Mail

ਸਰਜਰੀ ਦੇ ਬਾਅਦ ਸੁਰਖੀਆਂ 'ਚ ਆਈ ਆਇਸ਼ਾ ਟਾਕੀਆ ਨੇ ਕਰਵਾਇਆ ਫੋਟੋਸ਼ੂਟ (ਦੇਖੋ ਤਸਵੀਰਾਂ)

    1/12
14 March, 2017 06:04:49 PM
ਮੁੰਬਈ- ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ ਪਿਛਲੇ ਕੁਝ ਮਹੀਨੇ ਤੋਂ ਆਪਣੇ ਬਦਲੇ ਲੁੱਕ ਦੇ ਕਾਰਨ ਤੋਂ ਕਾਫੀ ਚਰਚਾ 'ਚ ਰਹੀ ਹੈ। ਆਇਸ਼ਾ ਨੇ ਲਿਪ ਦੀ ਸਰਜਰੀ ਕਰਵਾਈ ਸੀ, ਜਿਸ ਦੇ ਬਾਅਦ ਉਨ੍ਹਾਂ ਦੇ ਨਵੇਂ ਲੁੱਕ ਲਈ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਗਿਆ ਸੀ। ਪਰ ਕੁਝ ਦਿਨੀਂ ਪਹਿਲੇ ਸਰਜਰੀ ਦੇ ਬਾਅਦ ਆਇਸ਼ਾ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਬਾਅਦ 'ਚ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਦੇ ਜ਼ਰੀਏ ਕੁਝ ਲਿਖ ਕੇ ਆਪਣੇ ਆਲੋਚਕਾ ਨੂੰ ਜਵਾਬ ਵੀ ਦਿੱਤਾ ਸੀ। ਹਾਲਾਂਕਿ ਕੁਝ ਲੋਕ ਉਨ੍ਹਾਂ ਦੇ ਇਸ ਫੈਸਲੇ ਦੇ ਸਮਰਥਨ 'ਚ ਵੀ ਦਿਖਾਈ ਦਿੱਤੇ। ਆਇਸ਼ਾ ਨੇ ਸਰਜਰੀ ਦੇ ਬਾਅਦ ਨਵੇਂ ਲੁੱਕ ਨਾਲ ਫੋਟੋਸ਼ੂਟ ਕਰਵਾ ਕੇ ਸਭ ਦੀ ਬੋਲਦੀ ਬੰਦ ਕਰ ਦਿੱਤੀ ਹੈ। ਆਇਸ਼ਾ ਨਵੇਂ ਲੁੱਕ 'ਚ ਬੇਹੱਦ ਹੌਟ ਲੱਗ ਰਹੀ ਹੈ।
ਸੁਰਖੀਆਂ 'ਚ ਆਈ ਅਦਾਕਾਰਾ ਆਇਸ਼ਾ ਟਾਕੀਆ ਨੇ ਇਕ ਫੋਟੋਸ਼ੂਟ ਕਰਵਾਇਆ ਹੈ। ਇਸ ਫੋਟੋਸ਼ੂਟ 'ਚ ਆਇਸ਼ਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਣ ਆਇਸ਼ਾ ਦੇ ਫੋਟੋਸ਼ੂਟ ਦੀਆਂ ਇਨ੍ਹਾਂ ਤਸਵੀਰਾਂ ਦੇ ਆਉਣ ਦੇ ਬਾਅਦ ਇਹ ਸਾਫ ਹੈ ਕਿ ਉਹ ਪਹਿਲੀ ਦੀ ਤਰ੍ਹਾਂ ਬੇਹੱਦ ਖੂਬਸੂਰਤ ਲੱਗ ਰਹੀ ਹੈ।

Tags: Surgery Ayesha Takia Photoshopਆਇਸ਼ਾ ਟਾਕੀਆ ਫੋਟੋਸ਼ੂਟ

About The Author

Anuradha Sharma

Anuradha Sharma is News Editor at Jagbani.