FacebookTwitterg+Mail

ਪਹਿਲਾਂ ਕਰਵਾਇਆ ਸੀ 'Breast transplant' ਅਤੇ ਹੁਣ ਲਿਪ ਸਰਜਰੀ, ਵਿਗੜਿਆ ਇਸ ਅਭਿਨੇਤਰੀ ਦਾ ਚਿਹਰਾ (ਦੇਖੋ ਤਸਵੀਰਾਂ)

    1/19
24 February, 2017 02:51:50 PM
ਮੁੰਬਈ— ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਫਿਲਮ 'ਵਾਨਟਿਡ' 'ਚ ਨਜ਼ਰ ਆ ਚੁੱਕੀ ਆਇਸ਼ਾ ਟਾਕੀਆ ਇਨ੍ਹੀ ਦਿਨੀਂ ਆਪਣੀ ਸਰਜਰੀ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਅਸਲ 'ਚ ਹਾਲ ਹੀ 'ਚ ਆਇਸ਼ਾ ਕੈਫੇ ਐਂਡ ਬਾਰ 145 ਦੇ ਲਾਂਚ ਸਮਾਰੋਹ 'ਚ ਪਹੁੰਚੀ ਸੀ, ਜਿਥੇ ਉਸ ਦੀ ਇਹ ਲਿਪ ਸਰਜਰੀ ਦੀ ਗੱਲ ਸਾਹਮਣੇ ਆਈ। ਲਿਪ ਸਰਜਰੀ ਨਾਲ ਆਇਸ਼ਾ ਦਾ ਚਿਹਰਾ ਕਾਫੀ ਬਦਲ ਗਿਆ ਹੈ। ਇਸ ਦਾ ਕਾਰਨ ਉਸ ਦਾ ਪਹਿਲਾਂ ਦਾ ਚਿਹਰਾ ਕਾਫੀ ਬੇਕਾਰ ਲੱਗ ਰਿਹਾ ਹੈ।
ਪਹਿਲਾਂ ਕਰਵਾ ਚੁੱਕੀ ਬ੍ਰੈਸਟ ਟ੍ਰਾਂਸਪਲਾਂਟ...
ਆਇਸ਼ਾ ਟਾਕੀਆ ਉਨਵਾਂ ਬੀ-ਟਾਊਨ ਹਸਤੀਆਂ 'ਚੋਂ ਹੈ, ਜਿਨ੍ਹਾਂ ਨੇ ਸਿਲਿਕੌਨ ਇਮਪਲਾਂਟ ਕਰ ਕੇ ਆਪਣੀ ਬ੍ਰੈਸਟ ਦਾ ਸਾਇਜ ਵਧਾਇਆ ਹੈ। ਜਦੋਂ ਆਇਸ਼ਾ ਨੇ ਡੈਬਿਊ ਕੀਤਾ ਸੀ ਤਾਂ ਉਸ ਸਮੇਂ ਦੀਆਂ ਤਸਵੀਰਾਂ ਦੇਖ ਕੇ ਇਸ ਗੱਲ ਦਾ ਸਾਫ ਪਤਾ ਲੱਗਦਾ ਹੈ ਕਿ ਸਰਜਰੀ ਦੇ ਜ਼ਰੀਏ ਉਸ ਨੇ ਆਪਣੀ ਬ੍ਰੈਸਟ ਦਾ ਸਾਇਜ ਵਧਾਇਆ ਹੈ। ਜਦੋਂ ਉਸ ਨੇ ਕਦੇ ਵੀ ਸਰਜਰੀ ਦੀ ਗੱਲ ਨਹੀਂ ਮੰਨੀ।
ਕਾਇਲੀ ਜੈਨੀਫਰ ਨਾਲ ਹੋ ਚੁੱਕੀ ਤੁਲਨਾ...
ਕੁਝ ਦਿਨ ਪਹਿਲਾਂ ਹੀ ਆਇਸ਼ਾ ਨੂੰ ਉਸ ਦੇ ਨਵੇਂ ਫੋਟੋਸ਼ੂਟ ਲਈ ਵੀ ਟ੍ਰੋਲ ਕੀਤਾ ਗਿਆ ਸੀ। ਇਸ ਫੋਟੋਸ਼ੂਟ 'ਚ ਆਇਸ਼ਾ ਆਪਣੀ ਬੌਡੀ ਦਿਖਾਉਂਦੀ ਨਜ਼ਰ ਆ ਰਹੀ ਹੈ, ਜਿਸ ਨੂੰ ਲੈ ਕੇ ਉਸ ਦੀ ਤੁਲਨਾ ਜੈਨੀਫਰ ਨਾਲ ਵੀ ਕੀਤੀ ਗਈ ਸੀ।
ਇਸ ਫਿਲਮ ਨਾਲ ਕਰ ਰਹੀ ਕਮਬੈਕ ਆਇਸ਼ਾ...
ਆਇਸ਼ਾ ਫਿਲਮਾਂ 'ਚ ਕਮਬੈਕ ਕਰ ਰਹੀ ਹੈ। ਇਨ੍ਹੀ ਦਿਨੀਂ ਆਇਸ਼ਾ ਆਪਣੀ ਆਉਣ ਵਾਲੀ ਫਿਲਮ 'ਬੋਰੀਵਲੀ ਕਾ ਬਰੂਸ਼ ਲੀ' 'ਚ ਕੰਮ ਕਰ ਰਹੀ ਹੈ। ਇਸ ਨਾਲ ਉਹ ਅੰਮਿਤ ਮਿਸ਼ਰਾ ਨਾਲ ਇੱਕ ਮਿਊਜ਼ਿਕ ਐਲਬਮ ਵੀ ਸ਼ੂਟ ਕਰ ਰਹੀ ਹੈ, ਜਿਸ ਨੂੰ ਲਵਲੀ ਸਿੰਘ ਡਾਇਰੈਕਟ ਕਰ ਰਹੇ ਹਨ।
ਆਇਸ਼ਾ ਨੇ ਇਸ ਨਾਲ ਕਰਵਾਇਆ ਵਿਆਹ....
ਆਇਸ਼ਾ ਨੇ ਸਾਲ 2009 'ਚ ਆਪਣੇ ਪ੍ਰੇਮੀ ਫਰਹਾਨ ਆਜਮੀ ਨਾਲ ਵਿਆਹ ਕਰਵਾਇਆ ਸੀ। ਫਰਹਾਨ ਰੇਸਰਤਾਂ ਓਨਰ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਅਬੂ ਆਜਮੀ ਦਾ ਬੇਟਾ ਹੈ। ਦੋਵਾਂ ਦਾ ਵਿਆਹ ਮੁਸਲਿਮ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ। ਦੋਵਾਂ ਦਾ ਇੱਕ 3 ਸਾਲ ਦਾ ਬੇਟਾ ਵੀ ਹੈ, ਜਿਸ ਦਾ ਨਾਂ ਮਿਕਾਇਲ ਹੈ। ਆਇਸ਼ਾ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਰਹਿੰਦੀ ਹੈ।

Tags: Ayesha TakiaWantedLip SurgeryBreast transplantਆਇਸ਼ਾ ਟਾਕੀਆਵਾਨਟਿਡ