FacebookTwitterg+Mail

ਫੁਰਸਤ ਦੇ ਪੱਲ ਕੁਝ ਇੰਝ ਬਿਤਾਉਂਦੇ ਹਨ 'ਬਾਹੂਬਲੀ-2' ਸਮੇਤ ਇਨ੍ਹਾਂ ਫਿਲਮਾਂ ਦੇ ਕਲਾਕਾਰ (ਦੇਖੋ ਤਸਵੀਰਾਂ)

    1/14
28 March, 2017 12:24:34 PM
ਮੁੰਬਈ—ਫਿਲਮ 'ਬਾਹੂਬਲੀ-2' 2017, ਜਿਸ ਦੀ ਦਰਸ਼ਕਾਂ ਵਲੋਂ ਬਹੁਤ ਬੇਸਬਰੀ ਨਾਲ ਉਡੀਕੀ ਕੀਤੀ ਜਾ ਰਹੀ ਹੈ। ਇਸ ਫਿਲਮ ਦੇ ਰਿਲੀਜ਼ ਹੁੰਦੇ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ ਕਿ ਕੁਟੱਪਾ ਨੇ ਬਾਹੂਬਲੀ ਨੂੰ ਕਿਉਂ ਮਾਰਿਆ? ਪ੍ਰਸ਼ੰਸ਼ਕਾ ਵਲੋਂ ਇਸ ਫਿਲਮ ਪ੍ਰਤੀ ਬਹੁਤ ਕ੍ਰੇਜ਼ ਹੈ। 15 ਮਾਰਚ ਨੂੰ ਰਿਲੀਜ਼ ਹੋਏ ਫਿਲਮ ਟ੍ਰੇਲਰ ਨੂੰ ਹੁਣ ਤੱਕ 10 ਕਰੋੜ ਤੋਂ ਵਧ ਯੂ-ਟਿਊਬ ਵਿਊਜ਼ ਮਿਲ ਚੁੱਕੇ ਹਨ। ਟ੍ਰੇਲਰ 'ਚ ਬਾਹੂਬਲੀ (ਪ੍ਰਭਾਸ) ਅਤੇ ਭੱਲਾਲਦੇਵ (ਰਾਣਾ ਡਬੁਪੱਤੀ) ਦੀ ਆਪਸ 'ਚ ਖੂਬ ਟੱਕਰ ਹੋ ਰਹੀ ਹੈ। ਦੋਵਾਂ ਇਕ-ਦੂਜੇ 'ਤੇ ਭਾਰੀ ਪੈ ਰਹੇ ਹਨ। ਭਾਵੇਂ, ਆਨਸਕ੍ਰੀਨ ਹੀ ਦੋਵੇ ਕਿਰਦਾਰਾਂ 'ਚ ਦੁਸ਼ਮਣੀ ਨਿਭਾਅ ਰਹੇ ਹਨ, ਪਰ ਆਫ-ਸਕ੍ਰੀਨ ਕੈਮਿਸਟਰੀ ਗਜ਼ਬ ਦੀ ਹੁੰਦੀ ਹੈ। 'ਬਾਹੂਬਲੀ' ਦੇ ਸੈੱਟ ਦੀਆਂ ਕਈ ਤਸਵੀਰਾਂ ਲੀਕ ਹੋਈਆਂ। ਇਕ ਖਾਸ ਤਸਵੀਰ 'ਚ ਪ੍ਰਭਾਸ (ਬਾਹੂਬਲੀ) ਰਾਣਾ ਡਬੂਪਤੀ ( ਭੱਲਾਲਦੇਵ) ਦੋਵੇਂ ਫੁਰਸਤ ਦੇ ਪਲ੍ਹਾਂ 'ਚ ਛੋਟੇ ਲੰਚ ਬਾਕਸ 'ਚ ਇਹ ਦੋਵੇਂ ਮੁੱਖ ਕਿਰਦਾਰ ਇਕੱਠੇ ਫਲ ਖਾਂਦੇ ਨਜ਼ਰ ਆ ਰਹੇ ਹਨ।

Tags: PrabhasBaahubali 2 Rana Daggubattrailerਪ੍ਰਭਾਸਬਾਹੂਬਲੀ 2ਰਾਣਾ ਡਬੂਪਤੀਟ੍ਰੇਲਰ