FacebookTwitterg+Mail

ਜਦੋ ਜਨਤਕ ਸਥਾਨ 'ਤੇ ਫੀਮੇਲ ਦੋਸਤ ਨੂੰ ਕੀਤਾ 'ਬਿੱਗ ਬੌਸ' ਦੀ ਇਸ ਪ੍ਰਤੀਯੋਗੀ ਨੇ 'Kiss', ਵਾਇਰਲ ਹੋਈ ਤਸਵੀਰ

    1/5
27 March, 2017 04:38:29 PM
ਮੁੰਬਈ—ਟੀ. ਵੀ. ਦਾ ਵਿਵਦਿਤ ਸ਼ੋਅ 'ਬਿੱਗ ਬੌਸ-10' ਦੀ ਪ੍ਰਤੀਯੋਗੀ ਰਹੀ ਗੁਰਬਾਣੀ ਜੱਜ ਉਰਫ ਬਾਣੀ ਦੀ ਇਕ ਤਸਵੀਰ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸੈਲੇਬ੍ਰੇਟੀ ਹੇਅਰ ਸਟਾਈਲਿਸ਼ ਸਪਨਾ ਭਗਨਾਨੀ ਨੂੰ 'ਕਿੱਸ' ਕਰਦੀ ਨਜ਼ਰ ਆਈ। ਸੂਤਰਾਂ ਮੁਤਾਬਕ, ਇਹ ਤਸਵੀਰ ਮੁੰਬਈ ਬੀਚ 'ਤੇ ਕਲਿੱਕ ਕੀਤੀ ਗਈ ਹੈ। ਦੱਸਣਾ ਚਾਹੁੰਦੇ ਹਾਂ ਕਿ ਸਪਨਾ 'ਬਿੱਗ ਬੌਸ' ਦੇ ਅੱਠਵੇਂ ਸੀਜ਼ਨ ਦੀ ਬਤੌਰ ਪ੍ਰਤੀਯੋਗੀ ਨਜ਼ਰ ਆ ਚੁੱਕੀ ਹੈ।
ਸਪਨਾ ਪ੍ਰਿਯੰਕਾ ਚੋਪੜਾ, ਕੈਟਰੀਨਾ ਕੈਫ, ਰਿਤਿਕ ਰੌਸ਼ਨ, ਜਾਨ ਅਬਰਾਹਿਮ ਅਤੇ ਰਣਵੀਰ ਸਿੰਘ ਵਰਗੇ ਬਾਲੀਵੁੱਡ ਸਟਾਰਜ਼ ਨੂੰ ਹੇਅਰ ਸਟਾਈਲ ਦੇ ਚੁੱਕੀ ਹੈ। ਸਪਨਾ ਇਹ ਗੱਲ ਭਗਨਾਨੀ ਤੌਰ 'ਤੇ ਸਵੀਕਾਰ ਕਰ ਚੁੱਕੀ ਹੈ ਕਿ ਉਹ ਬੁਆਏਸੇਕਸ਼ੁਊਏਲ ਹੈ। ਜਦੋ ਉਸ ਨੂੰ ਬਾਨੀ ਨਾਲ ਤਸਵੀਰ ਬਾਰੇ ਸਪਨਾ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ, ''ਤਸਵੀਰ ਵਾਇਰਲ ਹੋ ਰਹੀ ਹੈ ਤਾਂ ਚੰਗਾ ਹੈ। ਫਿਲਹਾਲ, ਮੈਂ ਇਕ ਮਿਊਜ਼ਿਕ ਫੈਸਟੀਵਲ 'ਚ ਹਾਂ, ਜਿਸ ਕਰਕੇ ਮੈਂ ਜ਼ਿਆਦਾ ਗੱਲ ਨਹੀਂ ਕਰ ਸਕਦੀ।''

Tags: BaniBigg Boss 10sapna Bhagnaniviralਬਾਣੀਬਿੱਗ ਬੌਸ10ਸਪਨਾ ਭਗਨਾਨੀਵਾਇਰਲ