FacebookTwitterg+Mail

ਈਸ਼ਾ ਗੁਪਤਾ ਅਤੇ ਮੰਦਾਨਾ ਕਰੀਮੀ ਤੋਂ ਬਾਅਦ ਸੁਰਖੀਆਂ ਬਟੋਰਨ ਲਈ ਇਹ ਮਾਡਲ ਹੋਈ ਟਾਪਲੈੱਸ

bani j topless photoshoot
17 August, 2017 11:54:39 AM

ਮੁੰਬਈ— ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਅਤੇ ਮੰਦਾਨਾ ਕਰੀਮੀ ਤੋਂ ਬਾਅਦ ਹੁਣ ਵੀਜੇ ਬਾਨੀ ਨੇ ਸੋਸ਼ਲ ਮੀਡੀਆ 'ਤੇ ਟਾਪਲੈੱਸ ਤਸਵੀਰ ਪੋਸਟ ਕੀਤੀ ਹੈ। ਅਸਲ 'ਚ ਬਾਨੀ ਨੇ ਇਹ ਫੋਟੋਸ਼ੂਟ ਡਿਜ਼ਾਈਨਰ ਜੇਜੇ ਵਲਾਇਆ ਲਈ ਕਰਵਾਇਆ ਹੈ। ਇਸ ਤਸਵੀਰ 'ਚ ਬਾਨੀ ਨੇ ਆਪਣੀ ਅਪਰ ਬਾਡੀ ਨੂੰ ਹੱਥਾਂ ਤੋਂ ਕਵਰ ਕਰ ਲਿਆ ਹੈ। ਇਸ 'ਚ ਇਨ੍ਹਾਂ ਦੀ ਬਾਡੀ 'ਤੇ ਬਣੇ ਟੈਟੂਜ਼ ਆਸਾਨੀ ਤੋਂ ਦੇਖੇ ਜਾ ਸਕਦੇ ਹਨ। ਇਸ 'ਚ ਬਾਨੀ ਬਹੁਤ ਹੀ ਸੈਕਸੀ ਅਤੇ ਸਟਨਿੰਗ ਲੱਗ ਰਹੀ ਹੈ। 
ਜ਼ਿਕਰਯੋਗ ਹੈ ਕਿ ਬਾਨੀ ਹਮੇਸ਼ਾ ਆਪਣੇ ਬੋਲਡ ਅਤੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਕੁਝ ਦਿਨਾਂ ਪਹਿਲਾਂ ਜਦੋਂ ਇਹ ਬੁਆਏਫ੍ਰੈਂਡ ਦੇ ਨਾਲ ਵੇਕੇਸ਼ਨ 'ਤੇ ਗਈ ਸੀ, ਇਨ੍ਹਾਂ ਨੇ ਇੰਸਟਾਗਰਾਮ 'ਤੇ ਬਿਕਨੀ 'ਚ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਸਨ।


Tags: Bollywood and TV CelebrityEsha Gupta Mandana Karimi Nude PicturesBani jTopless Photoshootਈਸ਼ਾ ਗੁਪਤਾ ਮੰਦਾਨਾ ਕਰੀਮੀ ਵੀਜੇ ਬਾਨੀ