FacebookTwitterg+Mail

ਬਾਰਬਤਾ ਨੇ ਵੱਖਰੇ ਅੰਦਾਜ਼ 'ਚ ਕਰਵਾਇਆ ਫੋਟੋਸ਼ੂਟ, ਬਿਖੇਰਿਆ ਹੁਸਨ ਦਾ ਜਲਵਾ (ਦੇਖੋ ਤਸਵੀਰਾਂ)

    1/17
16 March, 2017 02:35:02 PM
ਮੁੰਬਈ— ਸੁਪਰ ਮਾਡਲ ਬਾਰਬਰਾ ਪਾਲਵਿਨ ਨੇ ਹਾਲ ਹੀ 'ਚ 'ਐੱਸ. ਆਈ' ਦੇ ਸਵਿਮਸ਼ੂਟ ਮੁੱਦੇ ਲਈ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਉਸ ਨੇ ਮਾਰਚ ਮਹੀਨੇ ਦੇ ਮੁੱਦੇ ਲਈ ਕਰਵਾਇਆ ਹੈ। ਉਸ ਨੇ ਇਸ ਫੋਟੋਸ਼ੂਟ 'ਚ ਵੱਖਰੇ ਰੰਗ ਦੀ ਬਿਕਨੀ ਪਾਈ ਹੈ ਅਤੇ ਇਹ ਫੋਟੋਸ਼ੂਟ ਵੱਖਰੇ ਹੀ ਅੰਦਾਜ਼ 'ਚ ਕਰਵਾਇਆ ਹੈ। ਇਸ ਬਿਕਨੀ 'ਚ ਬਾਰਬਰਾ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ 'ਚ ਉਹ ਸਮੁੰਦਰ 'ਚ ਨਜ਼ਰ ਆ ਰਹੀ ਹੈ ਅਤੇ ਕੁਝ ਤਸਵੀਰਾਂ 'ਚ ਉਹ ਬੀਚ 'ਤੇ ਹੈ। ਉਸ ਨੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਬਾਰਬਰਾ ਦਾ ਇੰਸਟਾਗ੍ਰਾਮ ਅਕਾਊਂਟ ਗਲੈਮਰਸ ਤਸਵੀਰਾਂ ਨਾਲ ਭਰਿਆ ਹੋਇਆ ਹੈ। ਬਾਰਬਰਾ ਦੇ ਇੰਸਟਾਗ੍ਰਾਮ 'ਤੇ 5.3 ਮਿਲੀਅਨ ਫੋਲੋਅਰਸ ਹਨ। ਉਹ ਇੱਕ ਸੁਪਰ ਮਾਡਲ ਹੈ ਅਤੇ ਕਈ ਮੈਗਜ਼ੀਨਸ ਅਤੇ ਬ੍ਰਾਂਡਸ ਲਈ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ।

Tags: Barbara PalvinSwimshootInstagrambikini photoshootਬਾਰਬਰਾ ਪਾਲਵਿਨਸਵਿਮਸ਼ੂਟਇੰਸਟਾਗ੍ਰਾਮ