FacebookTwitterg+Mail

ਇੰਸਟਾ 'ਤੇ ਪਤੀ ਨਾਲ ਅਦਾਕਾਰਾ ਨੇ ਸ਼ੇਅਰ ਕੀਤੀਆਂ ਇੰਟੀਮੇਟ ਤਸਵੀਰਾਂ

barkha bisht sengupta birthday
28 December, 2017 12:04:21 PM

ਮੁੰਬਈ(ਬਿਊਰੋ))— ਟੀ. ਵੀ. ਅਦਾਕਾਰਾ ਬਰਖਾ ਬਿਸ਼ਟ ਸੇਨਗੁਪਤਾ ਦਾ ਜਨਮ 28 ਦਸੰਬਰ  1979 ਨੂੰ ਹਰਿਆਣਾ ਦੇ ਹਿਸਾਰ 'ਚ ਹੋਇਆ ਸੀ।

Punjabi Bollywood Tadkaਉਨ੍ਹਾਂ ਨੇ 'ਕਿਤਨੀ ਮਸਤ ਹੈ ਜ਼ਿੰਦਗੀ' ਨਾਲ ਟੀ. ਵੀ. 'ਤੇ ਡੈਬਿਊ ਕੀਤ ਸੀ। ਪਰ ਉਨ੍ਹਾਂ ਨੂੰ ਸਟਾਰ ਪਲੱਸ ਦੇ ਸੀਰੀਅਲ 'ਪਿਆਰ ਕੇ ਦੋ ਨਾਮ: ਏਕ ਰਾਧਾ ਏਕ ਸ਼ਾਮ' ਨਾਲ ਪਛਾਣ ਮਿਲੀ ਸੀ।

Punjabi Bollywood Tadka

ਇਸ 'ਚ ਉਨ੍ਹਾਂ ਦੇ ਆਪੋਜ਼ਿਟ ਇੰਦਰਨੀਲ ਸੇਨਗੁਪਤਾ ਸਨ। ਸੀਰੀਅਲ ਦੌਰਾਨ ਦੋਹਾਂ ਦਾ ਪਿਆਰ ਪਰਵਾਨ ਚੜ੍ਹਿਆ ਤੇ ਇਨ੍ਹਾਂ ਨੇ 2008 'ਚ ਵਿਆਹ ਕਰ ਲਿਆ।

Punjabi Bollywood Tadka

ਬਰਖਾ ਆਪਣੇ ਪਤੀ ਨੂੰ ਕਿੰਨਾ ਪਿਆਰ ਕਰਦੀ ਹੈ ਇਹ ਉਨ੍ਹਾਂ ਨੇ ਸੋਸ਼ਲ ਅਕਾਊਂਟ ਤੋਂ ਦਿਖਦਾ ਹੈ।

Punjabi Bollywood Tadka

ਉਹ ਅਕਸਰ ਪਤੀ ਨਾਲ ਰੋਮਾਂਟਿਕ ਤਸਵੀਰਾਂ ਇੰਸਟਾਗਰਾਮ 'ਚ ਸਾਂਝੀਆਂ ਕਰਦੀ ਰਹਿੰਦੀ ਹੈ।

Punjabi Bollywood Tadka

ਆਪਣੇ ਪਤੀ ਤੋਂ ਇਲਾਵਾ ਉਹ ਆਪਣੀ ਪਿਆਰ ਜਿਹੀ ਬੇਟੀ ਦੀਆਂ ਵੀ ਕਿਊਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Barkha Bisht SenguptaBirthday Indraneil SenguptaInstagram ਬਰਖਾ ਬਿਸ਼ਟ ਸੇਨਗੁਪਤਾਇੰਦਰਨੀਲ ਸੇਨਗੁਪਤਾ