FacebookTwitterg+Mail

67 ਸਾਲ ਪਹਿਲਾਂ ਇਸ ਹਸੀਨਾ ਨੇ ਕਰਵਾਇਆ ਸੀ ਪਹਿਲਾ ਬੋਲਡ ਫੋਟੋਸ਼ੂਟ, ਬਲਾਊਜ਼ ਪਾ ਕੇ ਦਿੱਤੇ ਸੀ ਪੋਜ਼

begum para hot photoshoot
24 April, 2018 03:37:02 PM

ਮੁੰਬਈ (ਬਿਊਰੋ)— ਅੱਜ ਦੇ ਸਮੇਂ 'ਚ ਬੋਲਡ ਫੋਟੋਸ਼ੂਟ ਕਰਵਾਉਣਾ ਇਕ ਆਮ ਗੱਲ ਹੋ ਗਈ ਹੈ।

Punjabi Bollywood Tadka

ਲਗਭਗ ਸਾਰੀਆਂ ਮਸ਼ਹੂਰ ਮੈਗਜ਼ੀਨਜ਼ ਅਭਿਨੇਤਰੀਆਂ ਦੇ ਬੋਲਡ ਫੋਟੋਸ਼ੂਟ ਨੂੰ ਕਵਰ ਪੇਜ਼ ਬਣਾਉਂਦੀਆਂ ਹਨ ਅਤੇ ਚਰਚਾ ਬਟੋਰਦੀਆਂ ਹਨ ਪਰ ਇਹ 1951 'ਚ ਵੀ ਹੋਇਆ ਹੋਵੇਗਾ?

Punjabi Bollywood Tadka

ਕੀ ਤੁਸੀਂ ਕਦੇ ਸੋਚਿਆ ਹੈ? ਜਿਸ ਦੌਰ 'ਚ ਅਭਿਨੇਤਰੀਆਂ ਫਿਲਮਾਂ 'ਚ ਐਕਟਿੰਗ ਕਰਨ ਤੋਂ ਵੀ ਕਤਰਾਉਂਦੀਆਂ ਸਨ ਅਤੇ ਸਾੜ੍ਹੀ 'ਚ ਲਿਪਟੀਆਂ ਨਜ਼ਰ ਆਉਂਦੀਆਂ ਸਨ, ਉਸ ਜ਼ਮਾਨੇ 'ਚ ਵੀ ਇਕ ਅਭਿਨੇਤਰੀ ਨੇ ਅਜਿਹਾ ਕਰ ਕੇ ਸਾਰਿਆ ਨੂੰ ਹੈਰਾਨ ਕਰ ਦਿੱਤਾ ਸੀ।

Punjabi Bollywood Tadka

ਇਸ ਅਭਿਨੇਤਰੀ ਦਾ ਨਾਂ ਸੀ ਬੇਗਮ ਪਾਰਾ। ਬੇਗਮ ਪਾਰਾ ਨੇ ਲਾਈਫ ਮੈਗਜ਼ੀਮ ਲਈ ਇਕ ਬੋਲਡ ਫੋਟੋਸ਼ੂਟ ਕਰਾਇਆ ਸੀ।

Punjabi Bollywood Tadka

ਇਸ ਫੋਟੋਸ਼ੂਟ 'ਚ ਉਨ੍ਹਾਂ ਨੇ ਵ੍ਹਾਈਟ ਸਾੜ੍ਹੀ ਪਾ ਕੇ ਅਤੇ ਸਿਗਰੇਟ ਦੇ ਕੱਸ਼ ਲਗਾਉਂਦੇ ਹੋਏ ਅਜਿਹੇ ਪੋਜ਼ ਦਿੱਤੇ ਸਨ ਕਿ ਉਹ ਬਾਲੀਵੁੱਡ ਦੀ ਫਰਸਟ Bombshell ਅਤੇ Pin Up Girl ਦੇ ਨਾਂ ਨਾਲ ਮਸ਼ਹੂਰ ਹੋ ਗਈ ਸੀ।

Punjabi Bollywood Tadka

ਬੇਗਮ ਪਾਰਾ ਦਾ ਇਹ ਫੋਟੋਸ਼ੂਟ ਉਸ ਦੌਰ ਦੇ ਮਸ਼ਹੂਰ ਫੋਟੋਗਰਾਫਰ ਜੇਮਸ ਬੁਰਕੇ ਨੇ ਕੀਤਾ ਸੀ। 

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka

Punjabi Bollywood Tadka


Tags: Begum Para Hot PhotoshootBold Pics Bombshell  Pin Up Girl Bollywood Celebrity

Edited By

Chanda Verma

Chanda Verma is News Editor at Jagbani.