ਨਿਊਯਾਰਕ(ਬਿਊਰੋ)— ਮਾਡਲ ਬੇਲਾ ਹਦੀਦ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਆਪਣੀ ਇਕ ਅਸ਼ਲੀਲ ਫੋਟੋ ਸਾਂਝੀ ਕੀਤੀ ਹੈ। ਇਸ ਫੋਟੋ ਵਿਚ ਉਹ ਆਪਣੇ ਨਵੇਂ ਕੁੱਤੇ ਨਾਲ ਹੈ ਅਤੇ ਉਸ ਨੇ ਸਿਰਫ ਅੰਡਰਵੀਅਰ ਪਾਈ ਹੋਈ ਹੈ। ਖਬਰ ਮੁਤਾਬਕ ਮਾਡਲ ਨੇ ਆਪਣੇ ਚਾਰ ਪੈਰ ਵਾਲੇ ਦੋਸਤ ਨਾਲ ਫੋਟੋ ਕਲਿੱਕ ਕਰਵਾਈ ਹੈ। ਫੋਟੋ ਵਿਚ ਹਦੀਦ ਸ਼ੀਸ਼ੇ ਵੱਲ ਮੁਸਕਰਾਉਂਦੇ ਹੋਏ ਦੇਖਦੀ ਨਜ਼ਰ ਆ ਰਹੀ ਹੈ। ਬੇਲਾ ਦੇ ਇੰਸਟਾਗ੍ਰਾਮ 'ਤੇ ਲੱਗਭਗ 1.7 ਕਰੋੜ ਫਾਲੋਅਰਸ ਹਨ।