FacebookTwitterg+Mail

ਬੈਂਕਾਕ 'ਚ ਹੌਟਨੈੱਸ ਦੀ ਅੱਗ ਵਰ੍ਹਾਉਂਦੀ ਦਿਖੀ ਬੇਨਫਸ਼ਾ, ਤਸਵੀਰਾਂ ਵਾਇਰਲ

benafsha soonawalla
21 January, 2018 07:23:23 PM

ਮੁੰਬਈ (ਬਿਊਰੋ)— 'ਬਿੱਗ ਬੌਸ' ਤੇ ਐਮ. ਟੀ. ਵੀ. 'ਰੌਡੀਜ਼' ਦੀ ਸਾਬਕਾ ਮੁਕਾਬਲੇਬਾਜ਼ ਬੇਨਫਸ਼ਾ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਬੇਨਫਸ਼ਾ ਐਮ. ਟੀ. ਵੀ. 'ਤੇ ਵੀਡੀਓ ਆਰ. ਜੇ. ਹੈ। ਟੀ. ਵੀ. ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 11 'ਚ ਬੇਨਫਸ਼ਾ ਘਰ 'ਚ ਜ਼ਿਆਦਾ ਸਮਾਂ ਟਿੱਕ ਨਹੀਂ ਸਕੀ।

Punjabi Bollywood Tadka
ਸ਼ੋਅ 'ਚ ਬਾਹਰ ਹੋਣ ਤੋਂ ਬਾਅਦ ਉਹ ਇਨ੍ਹੀਂ ਦਿਨੀਂ ਹਾਲੀਡੇਅ ਮਨਾਉਣ ਬੈਂਕਾਕ ਪਹੁੰਚੀ ਹੈ। ਹਾਲ ਹੀ 'ਚ ਉਨ੍ਹਾਂ ਆਪਣੇ ਇੰਸਟਾਗ੍ਰਾਮ 'ਤੇ ਬੈਂਕਾਕ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਬਿਕਨੀ ਪਹਿਣੇ ਬੇਹੱਦ ਬੋਲਡ ਨਜ਼ਰ ਆ ਰਹੀ ਹੈ। ਬੇਨਫਸ਼ਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ 'ਬਿੱਗ ਬੌਸ' ਦੇ ਘਰ 'ਚ ਰਹਿਣ ਦੌਰਾਨ ਉਨ੍ਹਾਂ 'ਤੇ ਦੋਸ਼ ਲਗਾਇਆ ਗਿਆ ਸੀ ਕਿ ਬੇਨਫਸ਼ਾ ਨੇ ਘਰ 'ਚ ਸੁਰਖੀਆਂ ਬਟੌਰਨ ਲਈ ਪ੍ਰਿਆਂਕ ਨਾਲ ਅਫੇਅਰ ਦਾ ਡਰਾਮਾ ਕੀਤਾ। ਉਸਦੀ ਇੰਸਟਾਗ੍ਰਾਮ 'ਤੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 408,000 ਫਾਲੋਅਰਜ਼ ਹਨ ਅਤੇ ਅਜੇ ਤੱਕ ਉਹ ਕਰੀਬ 5,42 ਪੋਸਟਾਂ ਸ਼ੇਅਰ ਕਰ ਚੁੱਕੀ ਹੈ।
Punjabi Bollywood TadkaPunjabi Bollywood TadkaPunjabi Bollywood Tadka


Tags: Benafsha Soonawalla Instagram Bangkok Hotness Mtv Roadies TV Actress

Edited By

Kapil Kumar

Kapil Kumar is News Editor at Jagbani.