FacebookTwitterg+Mail

ਦਿਲ ਦੇ ਦੌਰੇ ਕਾਰਨ ਮਸ਼ਹੂਰ ਐਕਟਰ ਦਾ ਦਿਹਾਂਤ, ਲੰਬੇ ਸਮੇਂ ਤੋਂ ਸੀ ਬਿਮਾਰ

bengali film actor partho mukerjee passes away at 70
26 December, 2017 11:31:05 AM

ਮੁੰਬਈ(ਬਿਊਰੋ)— ਬੰਗਾਲੀ ਫਿਲਮਾਂ ਦੇ ਮਸ਼ਹੂਰ ਐਕਟਰ ਪਾਰਥ ਮੁਖੋਪਾਧਿਆਏ ਦਾ ਸੋਮਵਾਰ ਨੂੰ ਇਕ ਨਿੱਜੀ ਹਸਪਤਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 70 ਸਾਲ ਸੀ। ਪਿਛਲੇ ਕੁਝ ਸਮੇਂ ਤੋਂ ਉਹ ਕਾਫੀ ਬੀਮਾਰ ਸਨ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਕਿਡਨੀ ਦੀ ਸਮੱਸਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 22 ਨਵੰਬਰ ਨੂੰ ਹਸਪਤਾਲ 'ਚ ਭਾਰਤੀ ਕਰਵਾਇਆ ਗਿਆ ਸੀ।


ਦੱਸਣਯੋਗ ਹੈ ਕਿ ਸਾਲ 1958 'ਚ ਪਾਰਥ ਨੇ ਬਤੌਰ ਚਾਈਲਡ ਐਕਟਰ ਆਪਣੇ ਅਭਿਨੈ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਈ ਫਿਲਮਾਂ 'ਚ ਯਾਦਗਰ ਕਿਰਦਾਰ ਨਿਭਾਏ ਸਨ। ਉਨ੍ਹਾਂ ਦੀ


Tags: Partho MukerjeeMaaChitto BasuRabindranath TagoreBalika BodhuDhonyi MeyeAgnishwarAmar PrithiviBaag Bandi Khelaਪਾਰਥ ਮੁਖੋਪਾਧਿਆਏ