FacebookTwitterg+Mail

Trailer: ਸ਼ਾਹਿਦ ਦੇ ਭਰਾ ਈਸ਼ਾਨ ਦੀ ਫਿਲਮ 'ਬਿਓਂਡ ਦਿ ਕਲਾਊਡਸ' ਨੂੰ ਮਿਲੀ ਨਵੀਂ ਰਿਲੀਜ਼ ਡੇਟ

beyond the clouds
17 February, 2018 03:59:19 PM

ਨਵੀਂ ਦਿੱਲੀ(ਬਿਊਰੋ)— ਈਰਾਨੀ ਫਿਲਮ ਨਿਰਮਾਤਾ ਮਾਜਿਦ ਮਜੀਦੀ ਦੀ ਪਹਿਲੀ ਭਾਰਤੀ ਪਿੱਠਭੂਮੀ 'ਤੇ ਨਿਰਮਿਤ ਫਿਲਮ 'ਬਿਓਂਡ ਦਿ ਕਲਾਊਡਸ' ਦੁਨੀਆਭਰ 'ਚ ਹੁਣ 20 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਪਹਿਲਾਂ ਇਹ ਫਿਲਮ 23 ਮਾਰਚ ਨੂੰ ਰਿਲੀਜ਼ ਹੋਣੀ ਸੀ। ਇਸ 'ਚ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟਰ ਤੇ ਮਾਲਵਿਕਾ ਮੋਹਨਨ ਮੁੱਖ ਭੂਮਿਕਾ 'ਚ ਹਨ।

'ਬਿਓਂਡ ਦਿ ਕਲਾਊਡਸ' ਭਰਾ-ਭੈਣ ਦੇ ਰਿਸ਼ਤੇ ਦੀ ਕਹਾਣੀ ਹੈ। ਇਸ ਦੇ ਬਾਰੇ 'ਚ ਨਿਰਮਾਤਾ ਸ਼੍ਰੀਨ ਨੇ ਕਿਹਾ, ''ਬਿਓਂਡ ਦਿ ਕਲਾਊਡਸ' ਇਕ ਅਜਿਹੀ ਫਿਲਮ ਹੈ, ਜੋ ਪੂਰੀ ਦੁਨੀਆ 'ਚ ਇੱਕਠੇ ਰਿਲੀਜ਼ ਦੀ ਮੰਗ ਕਰਦੀ ਹੈ। ਉਨ੍ਹਾਂ ਨੇ ਕਿਹਾ, ''ਸਾਨੂੰ ਖੁਸ਼ੀ ਹੈ ਕਿ ਦੁਨੀਆ ਭਰ ਦੇ ਪ੍ਰਸ਼ੰਸਕ ਤੇ ਦਰਸ਼ਕ ਇੱਕਠੇ 20 ਅਪ੍ਰੈਲ ਨੂੰ ਮਾਜਿਦ ਮਜੀਦੀ ਦਾ ਜਾਦੂ ਦੇਖਣਗੇ।


Tags: TrailerBeyond The CloudsMalavika MohananIshaan KhattarShahid Kapoor

Edited By

Chanda Verma

Chanda Verma is News Editor at Jagbani.