FacebookTwitterg+Mail

ਵਿਆਹ ਤੋਂ ਬਾਅਦ ਇੰਨੀ ਪਤਲੀ ਹੋ ਗਈ ਹੈ ਭਾਰਤੀ, ਤਸਵੀਰਾਂ ਦੇਖ ਲੱਗੇਗਾ ਝਟਕਾ

bharti singh  s latest pics
21 February, 2018 03:11:42 PM

ਮੁੰਬਈ(ਬਿਊਰੋ)— ਟੀ. ਵੀ. ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਵਿਆਹ ਤੋਂ ਬਾਅਦ ਕਾਫੀ ਬਦਲ ਚੁੱਕੀ ਹੈ। ਹਾਲ ਹੀ 'ਚ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦਾ ਲੁੱਕ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ।

Punjabi Bollywood Tadka

ਉਂਝ ਉਨ੍ਹਾਂ ਦਾ ਭਾਰ ਅੱਗੇ ਨਾਲੋਂ ਕਾਫੀ ਘੱਟ ਗਿਆ ਹੈ। ਭਾਰਤੀ ਨੇ ਇੰਸਟਾਗਰਾਮ ਅਕਾਊਂਟ 'ਤੇ ਕੁਝ ਲੇਟੇਸਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚੋਂ ਬੇਹੱਦ ਖੂਬਸੂਰਤ ਤੇ ਪਤਲੀ ਲੱਗ ਰਹੀ ਹੈ।

Punjabi Bollywood Tadka

ਤਸਵੀਰਾਂ 'ਚ ਉਹ ਬੇਬੀ ਪਿੰਕ ਕਲਰ ਦੀ ਸਾੜ੍ਹੀ 'ਚ ਕਹਿਰ ਢਾਹ ਰਹੀ ਹੈ। ਇਨ੍ਹਾਂ ਤਾਜ਼ੀਆਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

Punjabi Bollywood Tadka

ਜ਼ਿਕਰਯੋਗ ਹੈ ਕਿ ਕਾਮੇਡੀ ਸ਼ੋਅ ਨਾਲ ਮਸ਼ਹੂਰ ਹੋਈ ਭਾਰਤੀ ਸਿੰਘ ਨੇ ਕੁਝ ਮਹੀਨਿਆਂ ਪਹਿਲਾਂ ਆਪਣੇ ਪ੍ਰੇਮੀ ਗਰਸ਼ ਲਿੰਬਾਚੀਆ ਨਾਲ ਵਿਆਹ ਕਰ ਕੇ ਆਪਣਾ ਘਰ ਵਸਾ ਲਿਆ ਹੈ। ਹਰਸ਼ ਨਾਲ ਭਾਰਤੀ ਦੇ ਵਿਆਹ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।

Punjabi Bollywood Tadka Punjabi Bollywood Tadka Punjabi Bollywood Tadka


Tags: Bharti Singh Harsh LimbachiyaaInstagramLatest PicsTv Celebrity

Edited By

Chanda Verma

Chanda Verma is News Editor at Jagbani.