FacebookTwitterg+Mail

ਭਾਰਤੀ ਸਿੰਘ ਨੇ ਚੋਰੀ-ਛਿਪੇ ਕਰਵਾਈ ਮੰਗਣੀ, ਨਵੰਬਰ 'ਚ ਹੋ ਸਕਦੈ ਵਿਆਹ! (ਦੇਖੋ ਤਸਵੀਰਾਂ)

    1/7
19 January, 2017 04:21:50 PM
ਮੁੰਬਈ— ਦੋ ਸਾਲ ਤੱਕ ਡੇਟਿੰਗ ਕਰਨ ਤੋਂ ਬਾਅਦ ਅਖੀਰ ਐਤਵਾਰ ਨੂੰ ਸਟੈਂਡਅਪ ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਦੀ ਮੰਗਣੀ ਦੀ ਰਸਮ ਹੋਈ। ਹਰਸ਼ ਭਾਰਤੀ ਦੇ ਸ਼ੋਅ ਕਾਮੇਡੀ ਨਾਈਟਸ ਬਚਾਓ ਦੇ ਰਾਈਟਰ ਹਨ।
ਰੋਕੇ ਦੀ ਰਸਮ 'ਚ ਕੁਝ ਖਾਸ ਦੋਸਤ ਤੇ ਪਰਿਵਾਰ ਵਾਲੇ ਸ਼ਾਮਲ ਰਹੇ। ਖਬਰ ਹੈ ਕਿ ਭਾਰਤੀ ਇਸੇ ਸਾਲ ਨਵੰਬਰ 'ਚ ਵਿਆਹ ਕਰਵਾ ਲਵੇਗੀ। ਦੋਹਾਂ ਦੀ ਜੋੜੀ 'ਨੱਚ ਬੱਲੀਏ' 'ਚ ਵੀ ਹਿੱਸਾ ਲਵੇਗੀ।

Tags: ਭਾਰਤੀ ਸਿੰਘ Bharti Singh ਮੰਗਣੀ Engagement ਹਰਸ਼ ਲਿੰਬਾਚੀਆ Harsh Limbachiyaa