FacebookTwitterg+Mail

ਭੋਜਪੁਰੀ ਦੀਆਂ ਇਹ ਸੁਪਰ ਹੌਟ ਅਭਿਨੇਤਰੀਆਂ ਲਗਾਉਂਦੀਆਂ ਨੇ ਫੈਨਜ਼ ਦੇ ਦਿਲਾਂ 'ਚ ਅੱਗ, ਦੇਖੋ ਵੀਡੀਓ ਤੇ ਤਸਵੀਰਾਂ

30 November, 2015 09:23:39 PM
ਮੁੰਬਈ- ਭੋਜਪੁਰੀ ਫਿਲਮਾਂ ਦੀ ਡਿਮਾਂਡ ਵੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਇਹ ਫਿਲਮਾਂ ਨਾ ਸਿਰਫ ਯੂ. ਪੀ. ਤੇ ਬਿਹਾਰ 'ਚ ਚੰਗੀ ਕਮਾਈ ਕਰ ਰਹੀਆਂ ਹਨ, ਸਗੋਂ ਦੇਸ਼ ਦੇ ਬਾਕੀ ਸ਼ਹਿਰਾਂ 'ਚ ਵੀ ਦੇਖੀਆਂ ਜਾ ਰਹੀਆਂ ਹਨ। ਇਨ੍ਹਾਂ ਦਾ ਇਕ ਵੱਖਰਾਂ ਪ੍ਰਸ਼ੰਸਕ ਵਰਗ ਹੈ। ਭੋਜਪੁਰੀ ਫਿਲਮਾਂ ਦੀਆਂ ਅਭਿਨੇਤਰੀਆਂ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਵਾਂਗ ਇਨ੍ਹਾਂ ਦੇ ਜਲਵੇ ਕਿਸੇ ਤੋਂ ਘੱਟ ਨਹੀਂ ਹਨ।
ਕਿਹਾ ਜਾਂਦਾ ਹੈ ਕਿ ਭੋਜਪੁਰੀ ਫਿਲਮਾਂ 'ਚ ਅਭਿਨੇਤਰੀਆਂ ਆਪਣੇ ਬੋਲਡ ਤੇ ਬਿੰਦਾਸ ਅੰਦਾਜ਼ ਲਈ ਜਾਣੀਆਂ ਜਾਂਦੀਆਂ ਹਨ। ਤਾਂ ਆਓ ਅੱਜ ਤੁਹਾਨੂੰ ਤਸਵੀਰਾਂ ਤੇ ਵੀਡੀਓ ਰਾਹੀਂ ਭੋਜਪੁਰੀ ਫਿਲਮਾਂ ਦੀਆਂ ਟੌਪ ਅਭਿਨੇਤਰੀਆਂ ਨਾਲ ਮਿਲਵਾਉਂਦੇ ਹਾਂ। ਇਨ੍ਹਾਂ ਅਭਿਨੇਤਰੀਆਂ 'ਚ ਰਾਣੀ ਚੈਟਰਜੀ, ਮਧੂ ਸ਼ਰਮਾ, ਪਾਖੀ, ਅਕਸ਼ਰਾ ਸਿੰਘ, ਰਸ਼ਮੀ ਦੇਸਾਈ, ਕਾਜਲ ਰਘਵਾਨੀ, ਪ੍ਰਿਅੰਕਾ ਪੰਡਿਤ ਤੇ ਸਮ੍ਰਿਤੀ ਸਿਨ੍ਹਾ ਦੇ ਨਾਂ ਸ਼ਾਮਲ ਹਨ।

Tags: ਭੋਜਪੁਰੀ Bhojpuri ਅਭਿਨੇਤਰੀਆਂ Actresses