FacebookTwitterg+Mail

ਅਕਸ਼ੈ ਦੀ ਅਦਾਕਾਰਾ ਨੇ ਕਰਵਾਇਆ ਫੋਟੋਸ਼ੂਟ, ਸਾਹਮਣੇ ਆਇਆ ਗਲੈਮਰਸ ਲੁੱਕ (ਦੇਖੋ ਤਸਵੀਰਾਂ)

bhumi pednekar
17 December, 2017 03:22:36 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਭੂਮੀ ਪੇਡਨੇਕਰ ਨੇ ਹਾਲ ਹੀ 'ਚ ਇਕ ਬ੍ਰਾਈਡਲ ਮੈਗਜ਼ੀਨ ਲਈ ਬੋਲਡ ਫੋਟੋਸ਼ੂਟ ਕਰਵਾਇਆ ਹੈ। ਸਾਰੀਆਂ ਤਸਵੀਰਾਂ 'ਚ ਉਸ ਦਾ ਗਲੈਮਰਸ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਹ ਫੋਟੋਸ਼ੂਟ ਲੰਡਨ 'ਚ ਕਰਵਾਇਆ ਗਿਆ ਹੈ। ਉਸ ਨੇ ਆਪਣੇ ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ।

Punjabi Bollywood Tadka

ਉਸ ਨੇ ਇਸ ਤਸਵੀਰ ਦੇ ਕੈਪਸ਼ਨ 'ਚ ਲਿਖਿਆ, ''Hey little fighter,things are getting brighter''।

Punjabi Bollywood Tadka

ਇਸ ਤੋਂ ਇਲਾਵਾ ਦੂਜੀ ਤਸਵੀਰ ਨਾਲ ਲਿਖਿਆ, ''t’s not about being noticed,it’s about being remembered''।

Punjabi Bollywood Tadka

ਭੂਮੀ ਨੇ ਇਸ ਮੈਗਜ਼ੀਨ ਦਾ ਕਵਰ ਪੇਜ ਵੀ ਸ਼ੇਅਰ ਕੀਤਾ ਹੈ। ਇਸ 'ਤੇ ਉਸ ਨੇ ਕੈਪਸ਼ਨ ਦਿੱਤਾ, ''Strong,Sexy & Sweet ✌🏻 This shoot made me feel it all . In this months''।

Punjabi Bollywood Tadka
ਅਕਸ਼ੈ ਕੁਮਾਰ ਨਾਲ ਨਜ਼ਰ ਆਈ ਸੀ ਫਿਲਮ 'ਚ
ਭੂਮੀ ਪੇਡਨੇਕਰ ਨੇ ਅਕਸ਼ੈ ਕੁਮਾਰ ਨਾਲ ਫਿਲਮ 'ਟਾਈਲੇਟ : ਏਕ ਪ੍ਰੇਮ ਕਥਾ' 'ਚ ਸਕ੍ਰੀਨ ਸ਼ੇਅਰ ਕੀਤੀ ਸੀ। ਇਸ ਸਾਲ ਆਈ ਫਿਲਮ ਨੇ ਬਾਕਸ ਆਫਿਸ 'ਤੇ ਬੰਪਰ ਕਮਾਈ ਕੀਤੀ ਸੀ।

Punjabi Bollywood Tadka

ਉਸ ਦੀ ਆਉਣ ਵਾਲੀ ਫਿਲਮ 'ਸੋਨ ਚਿੜੀਆ' ਹੈ। ਭੂਮੀ ਨੇ ਸਾਲ 2015 'ਚ ਆਈ ਫਿਲਮ 'ਦਮ ਲਗਾਕੇ ਹਸ਼ੀਆ' ਨੇ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਉਹ 'ਸ਼ੁੱਭ ਮੰਗਲ ਸਾਵਧਾਨ' 'ਚ ਨਜ਼ਰ ਆਈ।

Punjabi Bollywood Tadka

Punjabi Bollywood Tadka

Punjabi Bollywood Tadka


Tags: Bhumi PednekarBridal MagazineTarun Tahiliani Shehlaa KhanAnita DongreAkshay KumarToilet: Ek Prem Kathaਭੂਮੀ ਪੇਡਨੇਕਰ