FacebookTwitterg+Mail

Pics : ਬਿਨਾਂ ਮੇਕਅੱਪ ਏਅਰਪੋਰਟ 'ਤੇ ਦਿਖੀ ਅਕਸ਼ੇ ਦੀ ਅਦਾਕਾਰਾ

bhumi pednekar
20 February, 2018 07:13:42 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਭੂਮੀ ਪੇਂਡਨੇਕਰ ਨੂੰ ਬੀਤੇ ਦਿਨ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਇਹ ਤਸਵੀਰਾਂ ਉਦੋਂ ਲਈਆਂ ਗਈਆਂ ਹਨ ਜਦੋਂ ਉਹ ਏਅਰਪੋਰਟ 'ਤੇ ਪਹੁੰਚੀ ਸੀ।

Punjabi Bollywood Tadka
ਇਸ ਦੌਰਾਨ ਏਅਰਪੋਰਟ 'ਤੇ ਭੂਮੀ ਬਿਨਾਂ ਮੇਕਅੱਪ ਦਿਖਾਈ ਦੇ ਰਹੀ ਸੀ। ਦਰਸਅਲ, ਭੂਮੀ ਇਨ੍ਹੀਂ ਦਿਨੀਂ ਆਪਣੀ ਫਿਲਮ 'ਸੋਨਚਿੜੀਆ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਫਿਲਮ 'ਚ ਲੀਡ ਅਭਿਨੇਤਾ ਦੇ ਤੌਰ 'ਤੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਅਹਿਮ ਭੂਮਿਕਾ 'ਚ ਦਿਖਾਈ ਦੇਣਗੇ।

Punjabi Bollywood Tadka
ਬੀਤੇ ਦਿਨੀਂ ਫਿਲਮ ਦੇ ਸੈੱਟ ਤੋਂ ਸੁਸ਼ਾਂਤ ਦੀ ਇਕ ਤਸਵੀਰ ਸਾਹਮਣੇ ਆਈ ਸੀ ਜਿਸ 'ਚ ਉਹ ਡਾਕੂ ਦੀ ਭੂਮਿਕਾ 'ਚ ਦਿਖਾਈ ਦਿੱਤੇ ਸਨ। ਇਸ ਤੋਂ ਇਲਾਵਾ ਭੂਮੀ 'ਟਾਇਲੇਟ ਏਕ ਪ੍ਰੇਮ ਕਥਾ' ਤੇ 'ਸ਼ੁੱਭ ਮੰਗਲ ਸਾਵਧਾਨ' 'ਚ ਨਜ਼ਰ ਆ ਚੁੱਕੀ ਹੈ। 'ਟਾਇਲੇਟ ਏਕ ਪ੍ਰੇਮ ਕਥਾ' 'ਚ ਅਕਸ਼ੇ ਕੁਮਾਰ ਅਹਿਮ ਭੂਮਿਕਾ 'ਚ ਦਿਖਾਈ ਦਿੱਤੇ, ਉੱਥੇ ਹੀ 'ਸ਼ੁੱਭ ਮੰਗਲ ਸਾਵਧਾਨ' 'ਚ ਆਯੁਸ਼ਮਾਨ ਖੁਰਾਨਾ ਨਜ਼ਰ ਆਏ ਸਨ।

Punjabi Bollywood TadkaPunjabi Bollywood Tadka


Tags: Bhumi Pednekar Airport Makeup Sonchiriya Toilet Ek Prem Katha Bollywood Actress

Edited By

Kapil Kumar

Kapil Kumar is News Editor at Jagbani.