FacebookTwitterg+Mail

Pics : ਬੇਹੱਡ ਹੌਟ ਅੰਦਾਜ਼ 'ਚ ਨਜ਼ਰ ਆਈ ਇਹ ਬ੍ਰਿਟਿਸ਼ ਮਾਡਲ

bianca gascoigne
18 February, 2018 01:20:29 PM

ਵਾਸ਼ਿੰਗਟਨ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਬ੍ਰਿਟਿਸ਼ ਮਾਡਲ ਬਿਆਨਕਾ ਗੈਸਕੋਈਨ ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬੇਹੱਦ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ। ਬਿਆਨਕਾ ਗੈਸਕੋਈਨ ਬੇਹੱਦ ਖੂਬਸੂਰਤ ਤੇ ਹੌਟ ਹੈ। ਇਹ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਉਹ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਫੋਟੋਸ਼ੂਟ ਕਰਵਾ ਚੁੱਕੀ ਹੈ।
Punjabi Bollywood Tadka
ਇਹ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।
Punjabi Bollywood Tadka
ਬਿਆਨਕਾ ਗੈਸਕੋਈਨ ਦੀਆਂ ਹਰੇਕ ਤਸਵੀਰਾਂ 'ਚ ਉਨ੍ਹਾਂ ਦੇ ਕਲੀਵੇਜ ਸਾਫ ਨਜ਼ਰ ਆਉਂਦੇ ਹਨ।
Punjabi Bollywood Tadka
ਹੁਣ ਇਕ ਵਾਰ ਫਿਰ ਉਨ੍ਹਾਂ ਦੀਆਂ ਇਹ ਬੋਲਡ ਤਸਵੀਰਾਂ ਦੇਖ ਕੇ ਸੱਚੀ 'ਚ ਤੁਹਾਡਾ ਪਸੀਨਾ ਛੁੱਟ ਜਾਵੇਗਾ।
Punjabi Bollywood Tadka
ਉਂਝ ਵੀ ਇਹ ਤਾਂ ਦੱਸਣ ਦੀ ਲੋੜ ਨਹੀਂ ਕਿ ਉਨ੍ਹਾਂ ਦੀਆਂ ਅਦਾਵਾਂ ਬੇਹੱਦ ਕਾਤਿਲਾਨਾ ਹੁੰਦੀਆਂ ਹਨ।
Punjabi Bollywood Tadka
ਉਨ੍ਹਾਂ ਦੀਆਂ ਇਹ ਹੌਟ ਤੇ ਬੋਲਡ ਤਸਵੀਰਾਂ ਵੀ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka


Tags: Bianca GascoigneInstagram Bikini Hotness

Edited By

Manju

Manju is News Editor at Jagbani.