FacebookTwitterg+Mail

Pics : ਪੂਲ ਕੰਢੇ ਬਿਕਨੀ ਪਹਿਨੇ ਬੇਹੱਦ ਬੋਲਡ ਲੁੱਕ 'ਚ ਦਿਖੀ ਬ੍ਰਿਟਿਸ਼ ਮਾਡਲ

bianca gascoigne
13 June, 2018 03:52:20 PM

ਵਾਸ਼ਿੰਗਟਨ (ਬਿਉੂਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਬ੍ਰਿਟਿਸ਼ ਮਾਡਲ ਬਿਆਨਕਾ ਗੈਸਕੋਈਨ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹੀ ਹੈ। ਹਾਲ ਹੀ 'ਚ ਬਿਆਨਕਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਸਦਾ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਬਿਆਨਕਾ ਸਵੀਮਿੰਗ ਪੂਲ ਕੰਢੇ ਹੌਟ ਫਿੱਗਰ ਫਲਾਂਟ ਕਰਦੀ ਦਿਖਾਈ ਦੇ ਰਹੀ ਹੈ। ਦਰਸਅਲ, ਬਿਆਨਕਾ ਇਨ੍ਹੀਂ ਦਿਨੀਂ ਕੇਪ ਵਰਦੇ 'ਚ ਵੈਕੇਸ਼ਨ ਇੰਜੁਆਏ ਕਰਨ ਪਹੁੰਚੀ ਹੈ। ਇਨ੍ਹਾਂ ਤਸਵੀਰਾਂ 'ਚ ਪੂਲ ਕੰਢੇ ਬਿਆਨਕਾ ਦਾ ਬਿਕਨੀ 'ਚ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka
ਬਿਆਨਕਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਬਿਆਨਕਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 268.000 ਫਾਲੋਅਰਜ਼ ਹਨ।

Punjabi Bollywood TadkaPunjabi Bollywood TadkaPunjabi Bollywood Tadka


Tags: Bianca Gascoigne Instagram Swimming Pool Bikini Hotness British Model

Edited By

Kapil Kumar

Kapil Kumar is News Editor at Jagbani.