FacebookTwitterg+Mail

Pics: ਪਾਣੀ 'ਚ ਹਸੀਨਾ ਦੀ ਹੌਟ ਫਿੱਗਰ ਨੇ ਲਗਾਈ ਅੱਗ, ਤਸਵੀਰਾਂ ਦੇਖ ਕੇ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

bianca gascoigne bold photoshoot
08 December, 2017 03:29:28 PM

ਲੰਡਨ(ਬਿਊਰੋ)— ਹਾਲੀਵੁੱਡ ਦੀ ਗਲੈਮਰਸ ਮਾਡਲ ਤੇ ਟੀ. ਵੀ. ਸਟਾਰ Bianca Gascoigne ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬੇਹੱਦ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ। 

Punjabi Bollywood TadkaBianca ਬੇਹੱਦ ਖੂਬਸੂਰਤ ਤੇ ਹੌਟ ਹੈ। ਇਨ੍ਹਾਂ ਤਸਵੀਰਾਂ 'ਚ Bianca ਬਲੈਕ ਸਵਿਮਸੂਟ ਪਹਿਨੇ ਹੋਏ ਪਾਣੀ ਅੰਦਰ ਹੌਟ ਪੋਜ਼ ਦੇ ਰਹੀ ਹੈ ਪਰ ਤਸਵੀਰਾਂ 'ਚ ਪੋਜ਼ ਦਿੰਦੇ ਹੋਏ ਉਨ੍ਹਾਂ ਦੇ ਸਵਿਮਸੂਟ 'ਚੋਂ ਉਨ੍ਹਾਂ ਦੇ ਅੰਦਰੂਨੀ ਭਾਗ ਸਾਫ ਬਾਹਰ ਨਜ਼ਰ ਆ ਰਹੇ ਹਨ।

Punjabi Bollywood Tadka ਉਨ੍ਹਾਂ ਦੀਆਂ ਇਹ ਬੋਲਡ ਤਸਵੀਰਾਂ ਦੇਖ ਕੇ ਸੱਚੀ 'ਚ ਤੁਹਾਡਾ ਪਸੀਨਾ ਛੁੱਟ ਜਾਵੇਗਾ।

Punjabi Bollywood Tadkaਉਂਝ ਉਨ੍ਹਾਂ ਦੀਆਂ ਅਦਾਵਾਂ ਬੇਹੱਦ ਕਾਤਿਲਾਨਾ ਹਨ। ਉਨ੍ਹਾਂ ਦੀਆਂ ਇਹ ਹੌਟ ਤੇ ਬੋਲਡ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

Punjabi Bollywood TadkaBianca ਅਕਸਰ ਸੋਸ਼ਲ ਸਾਈਟ 'ਤੇ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਪਰ ਇੰਟਰਨੈੱਟ 'ਤੇ ਉਨ੍ਹਾਂ ਦੀਆਂ ਤਸਵੀਰਾਂ ਆਉਂਦੇ ਹੀ ਤਹਿਲਕਾ ਮਚਾ ਦਿੰਦੀਆਂ ਹਨ।

Punjabi Bollywood Tadka ਉਨ੍ਹਾਂ ਦੀਆਂ ਕਾਤਿਲਾਨਾ ਅਦਾਵਾਂ ਦੇ ਉਂਝ ਵੀ ਕਈ ਦੀਵਾਨੇ ਹਨ। ਬਲੈਕ ਸਵਿਮਸੂਟ 'ਚ Bianca ਦਾ ਹੌਟ ਲੁੱਕ ਦਿਲਾਂ ਦੀ ਧੜਕਣ ਵਧਾ ਦੇਣ ਵਾਲਾ ਹੈ।

Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka Punjabi Bollywood Tadka


Tags: Bianca Gascoigne British ModelInstagramBold Photoshoot