FacebookTwitterg+Mail

ਬੋਲਡ ਲੁੱਕ 'ਚ ਅਦਾਕਾਰਾ ਨੇ ਪਾਣੀ 'ਚ ਫਲਾਂਟ ਕੀਤੀ ਫਿੱਗਰ, ਦਿੱਤੇ ਹੌਟ ਪੋਜ਼

bianca gascoigne red bikini photoshoot
09 March, 2018 12:31:15 PM

ਲਾਂਸ ਏਂਜਲਸ(ਬਿਉੂਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਬ੍ਰਿਟਿਸ਼ ਮਾਡਲ ਬਿਆਨਕਾ ਗੈਸਕੋਈਨ ਹਮੇਸ਼ਾ ਹੀ ਆਪਣੀ ਬੋਲਡ ਤਸਵੀਰਾਂ ਨੂੰ ਲੈ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਬਿਆਨਕਾ ਦਾ ਇਕ ਬਿਕਨੀ ਫੋਟੋਸ਼ੂਟ ਸਾਹਮਣੇ ਆਇਆ ਹੈ, ਜਿਸ 'ਚ ਉਸਦਾ ਹੌਟ ਬਿਕਨੀ ਲੁੱਕ ਦੇਖਣ ਨੂੰ ਮਿਲ ਰਿਹਾ ਹੈ।
Punjabi Bollywood Tadka
ਇਨ੍ਹਾਂ ਤਸਵੀਰਾਂ 'ਚ ਬਿਆਨਕਾ ਸਮੁੰਦਰ ਕਿਨਾਰੇ ਹੌਟ ਅੰਦਾਜ਼ 'ਚ ਬੋਲਡ ਫਿੱਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
Punjabi Bollywood Tadka

ਇਸ ਦੌਰਾਨ ਉਸ ਨੇ ਰੈੱਡ ਕਲਰ ਦੀ ਹੌਟ ਬਿਕਨੀ ਪਾਈ ਸੀ।
Punjabi Bollywood Tadka

ਦੱਸ ਦੇਈਏ ਕਿ ਬਿਆਨਕਾ ਗੈਸਕੋਈਨ ਨੇ ਅਜਿਹਾ ਪਹਿਲੀ ਵਾਰ ਕੀਤਾ, ਸਗੋਂ ਇਸ ਤੋਂ ਪਹਿਲਾਂ ਵੀ ਉਹ ਆਪਣੀਆਂ ਹੌਟ ਤਸਵੀਰਾਂ ਨਾਲ ਸੁਰਖੀਆਂ ਬਟੌਰ ਚੁੱਕੀ ਹੈ।
Punjabi Bollywood Tadka

ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
Punjabi Bollywood Tadka
ਦੱਸਣਯੋਗ ਹੈ ਕਿ ਬਿਆਨਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Punjabi Bollywood Tadka

ਬਿਆਨਕਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 268.000 ਫਾਲੋਅਰਜ਼ ਹਨ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Bianca GascoigneInstagramRed Bikini Photoshoot Bold PicturesBritish Model

Edited By

Sunita

Sunita is News Editor at Jagbani.