FacebookTwitterg+Mail

ਬੋਲਡ ਪੋਜ਼ ਰਾਹੀਂ ਅਦਾਕਾਰਾ ਨੇ ਦਿਖਾਏ ਕਲੀਵੇਜ, ਤਸਵੀਰਾਂ ਵਧਾਉਣਗੀਆਂ ਧੜਕਨ

bianca gascoigne s bold pics
03 January, 2018 05:30:48 PM

ਮੁੰਬਈ(ਬਿਊਰੋ)— ਹਾਲੀਵੁੱਡ ਦੀ ਗਲੈਮਰਸ ਮਾਡਲ ਤੇ ਟੀ. ਵੀ. ਸਟਾਰ Bianca Gascoigne ਦੀਆਂ ਹਾਲ ਹੀ 'ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬੇਹੱਦ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ। Bianca Gascoigne ਬੇਹੱਦ ਖੂਬਸੂਰਤ ਤੇ ਹੌਟ ਹੈ। ਇਹ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾ 'ਤੇ ਸ਼ੇਅਰ ਕੀਤੀਆਂ ਹਨ।

Punjabi Bollywood Tadka

ਇਨ੍ਹਾਂ ਤਸਵੀਰਾਂ 'ਚ ਉਹ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਦਿਖ ਰਹੀ ਹੈ। ਇਸ ਤੋਂ ਪਹਿਲਾਂ ਵੀ ਉਹ ਕਈ ਫੋਟੋਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka

ਕੁਝ ਸਮੇਂ ਪਹਿਲਾਂ ਹੀ Bianca Gascoigne ਨੇ ਬਲੈਕ ਸਵਿਮਸੂਟ ਪਹਿਨੇ ਪਾਣੀ ਅੰਦਰ ਹੌਟ ਪੋਜ਼ ਦਿੱਤੇ ਸਨ। ਇਹ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।

Punjabi Bollywood Tadka

Bianca Gascoigne ਦੀਆਂ ਹਰੇਕ ਤਸਵੀਰਾਂ 'ਚ ਉਨ੍ਹਾਂ ਦੇ ਕਲੀਵੇਜ ਸਾਫ ਨਜ਼ਰ ਆਉਂਦੇ ਹਨ।

Punjabi Bollywood Tadka

ਹੁਣ ਇਕ ਵਾਰ ਫਿਰ ਉਨ੍ਹਾਂ ਦੀਆਂ ਇਹ ਬੋਲਡ ਤਸਵੀਰਾਂ ਦੇਖ ਕੇ ਸੱਚੀ 'ਚ ਤੁਹਾਡਾ ਪਸੀਨਾ ਛੁੱਟ ਜਾਵੇਗਾ।

Punjabi Bollywood Tadka

ਉਂਝ ਵੀ ਇਹ ਤਾਂ ਦੱਸਣ ਦੀ ਲੋੜ ਨਹੀਂ ਕਿ ਉਨ੍ਹਾਂ ਦੀਆਂ ਅਦਾਵਾਂ ਬੇਹੱਦ ਕਾਤਿਲਾਨਾ ਹੁੰਦੀਆਂ ਹਨ।

Punjabi Bollywood Tadka

ਉਨ੍ਹਾਂ ਦੀਆਂ ਇਹ ਹੌਟ ਤੇ ਬੋਲਡ ਤਸਵੀਰਾਂ ਵੀ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। 

Punjabi Bollywood Tadka


Tags: Bianca GascoigneInstagramBold PicsHollywood celebrity