FacebookTwitterg+Mail

'ਬਿੱਗ ਬੌਸ 10' 'ਚ ਮੋਨਾਲਿਸਾ ਨਾਲ ਕੁਝ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਅਭਿਨੇਤਾ...!

bigg boss 10 sexual intercourse
25 October, 2016 03:06:59 PM
ਮੁੰਬਈ— ਅਭਿਨੇਤਾ ਕਰਨ ਮਹਿਰਾ ਦੀ ਮੰਨੀਏ ਤਾਂ ਮਨੋਜ ਪੰਜਾਬੀ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ ਘਰ 'ਚ ਮੋਨਾਲਿਸਾ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ ਕਰਦਾ ਨਜ਼ਰ ਆ ਰਿਹਾ ਹੈ। ਇਸ ਸ਼ੋਅ ਦੇ 8ਵੇਂ ਦਿਨ ਉਨ੍ਹਾਂ ਨੂੰ ਸਹਿ ਪ੍ਰਤਾਯੋਗੀਆਂ ਨਾਲ ਇਹ ਚਰਚਾ ਕਰਦੇ ਸੁਣਿਆ ਗਿਆ ਸੀ। ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਮਨੂੰ ਦਾ ਹੱਥ ਮੋਨਾਲਿਸਾ ਦੇ ਪੱਟ ਨੂੰ ਲੱਗ ਰਿਹਾ ਸੀ। ਇਨ੍ਹਾਂ ਹੀ ਨਹੀਂ ਕਰਨ ਨੇ ਇਹ ਵੀ ਕਿਹਾ ਕਿ ਮਨੂੰ ਤਕਰੀਬਨ ਹਰ ਲੜਕੀ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।
ਜ਼ਿਕਰਯੋਗ ਹੈ ਕਰਨ ਨੇ ਇਸ ਗੱਲ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਮੋਨਾਲਿਸਾ ਨੂੰ ਸਲਾਹ ਦਿੱਤੀ ਕਿ ਉਹ ਗੱਲਬਾਤ ਦੌਰਾਨ ਮਨੂੰ ਤੋਂ ਕੁਝ ਦੂਰੀ ਬਣਾ ਕੇ ਰੱਖਿਆ ਕਰੋ ਪਰ ਮੋਨਾ ਨੇ ਮਨੂੰ ਨੂੰ ਜਾ ਕੇ ਸਭ ਕੁਝ ਦੱਸ ਦਿੱਤਾ ਕਿ ਪ੍ਰਤੀਯੋਗੀ ਉਸ ਦੀ ਦੋਸਤੀ ਨੂੰ ਲੈ ਗੱਲਾਂ ਕਰ ਰਹੇ ਹਨ। ਮਨੂੰ ਨੇ ਮੋਨਾ ਨੂੰ ਸਲਾਹ ਦਿੱਤੀ ਕਿ ਉਹ ਲੋਕਾਂ ਦੀਆਂ ਗੱਲਾਂ 'ਚ ਨਾ ਆਵੇ ਅਤੇ ਆਪ ਹੀ ਇਸ ਗੱਲ 'ਤੇ ਫੈਸਲਾ ਕਰੇ।

Tags: ਮੋਨਾਲਿਸਾਬਿੱਗ ਬੌਸਸਰੀਰਕ ਸੰਬੰਧ Monalisa Big Boss sexual intercourse